Nojoto: Largest Storytelling Platform

ਕਈ ਨਫ਼ਰਤਾਂ ਤੋ ਮਿਲਿਆ ਸਕੂਨ ਤੇ ਕਈ ਚਾਹਤਾਂ ਨੇ ਰਵਾਇਆ ਏ

ਕਈ ਨਫ਼ਰਤਾਂ ਤੋ ਮਿਲਿਆ ਸਕੂਨ 
ਤੇ ਕਈ ਚਾਹਤਾਂ ਨੇ ਰਵਾਇਆ ਏ
ਕੁੱਝ ਸੁਪਨਿਆਂ ਨੇਂ ਕੀਤਾ ਦੂਰ
ਭੁਲੇਖੇ ਨੇਂ ਸਫ਼ਰ ਹੀ ਬਣਾਇਆ ਏ
ਕੁਝ ਜ਼ਖ਼ਮਾਂ ਦਾ ਇਹੋ ਇਲਾਜ ਹੁੰਦਾ 
ਉਹਨਾਂ ਨੂੰ ਛਿੱਲਨਣ ਦੇ ਕੰਮ ਆਇਆ ਏ
✍️ਗੁਰਪ੍ਰੀਤ ਖੂੰਨਣ

©Gurpreet Khunan #GurpreetKhunan
#Dullness 
#poem
ਕਈ ਨਫ਼ਰਤਾਂ ਤੋ ਮਿਲਿਆ ਸਕੂਨ 
ਤੇ ਕਈ ਚਾਹਤਾਂ ਨੇ ਰਵਾਇਆ ਏ
ਕੁੱਝ ਸੁਪਨਿਆਂ ਨੇਂ ਕੀਤਾ ਦੂਰ
ਭੁਲੇਖੇ ਨੇਂ ਸਫ਼ਰ ਹੀ ਬਣਾਇਆ ਏ
ਕੁਝ ਜ਼ਖ਼ਮਾਂ ਦਾ ਇਹੋ ਇਲਾਜ ਹੁੰਦਾ 
ਉਹਨਾਂ ਨੂੰ ਛਿੱਲਨਣ ਦੇ ਕੰਮ ਆਇਆ ਏ
✍️ਗੁਰਪ੍ਰੀਤ ਖੂੰਨਣ

©Gurpreet Khunan #GurpreetKhunan
#Dullness 
#poem