Nojoto: Largest Storytelling Platform
gurpreetkhunan2945
  • 41Stories
  • 5Followers
  • 226Love
    109Views

Gurpreet Khunan

  • Popular
  • Latest
  • Video
330ca75744e018d5f6a45341bf933c6f

Gurpreet Khunan

ਮੰਗਤਿਆਂ ਨੂੰ ਸਭ ਮੰਗਤੇ ਲੱਭਦੇ
ਠੱਗਾਂ ਨੂੰ ਸਭ ਮਿਲਣ ਠੱਗ
ਸਾਧਾਂ ਨੂੰ ਸਾਰੇ ਪਾਸੇ ਸਾਧ ਹੀ ਦਿਖ਼ਦੇ
ਰੱਬੀ ਰੂਹਾਂ ਨੂੰ ਮਿਲੇ ਰੱਬ
ਨੰਗਾਂ ਨੂੰ ਸਾਰੇ ਨੰਗ ਹੀ ਮਿਲਦੇ 
ਮਿਲਣ ਮਲੰਗਾਂ ਨੂੰ ਸਭ ਮਲੰਗ 
ਨਫ਼ਰਤੀਆਂ ਨੇ ਲਾਹਨਤ ਖੱਟਣੀ
ਬਸ ਇਹੀ ਉਹਨਾਂ ਕਰਮਾਂ ਦੇ ਰੰਗ ।

©Gurpreet Khunan #writer
330ca75744e018d5f6a45341bf933c6f

Gurpreet Khunan

ਇਵੇਂ ਕਿਵੇਂ ਮਿਲ ਜੇ 
ਸਬੱਬ ਥੋੜ੍ਹੀ ਆਂ
ਸਾਡੇ ਪਿਛੇ ਹੋਣ ਲੜਾਈਆਂ 
ਮਜਹੱਬ ਥੋੜ੍ਹੀਆਂ ਆਂ
ਜਿਦਾ ਕਰਤਾ
 ਉਦੇ ਲਈ ਚੰਗੇ ਆ
ਹਰ ਕਿਸੇ ਲਈ ਚੰਗੇ ਬਣੀਏ 
ਰੱਬ ਥੋੜ੍ਹੀ ਆ
 
✍️ ਗੁਰਪ੍ਰੀਤ ਖੁੰਨਣ

©Gurpreet Khunan #public #Punjabi 

#standout
330ca75744e018d5f6a45341bf933c6f

Gurpreet Khunan

ਡਿਗਰੀਆਂ ਦਾ ਹੋਣਾ ਵੀ ਲਾਜ਼ਮੀ ਏ ਸਾਹਬ, 
ਇਨਸਾਨ ਕਿੱਥੇ, ਕਿਵੇਂ,
ਕਿਸ ਨਾਲ, 
ਵਰਤਣਾ ਇਹ ਸਲੀਕਾ ਸਿੱਖ ਜਾਂਦਾ,,,,
✍️ ਗੁਰਪ੍ਰੀਤ ਖੁੰਨਣ 📚!!

©Gurpreet Khunan #ਦਿਲ 

#God

#ਦਿਲ #God #ਸਮਾਜ

330ca75744e018d5f6a45341bf933c6f

Gurpreet Khunan

ਓਹਦੇ ਨਾਲ ਬੇਸ਼ੱਕ ਨੇੜਤਾ ਰੱਖ ਲੈਂ
ਚੱਲ ਮੇਰੇ ਨਾਲੋਂ ਫ਼ਰਕ ਤਾਂ ਪਾ ਲੈਂ ਫਿਰ
ਮੈਂ ਵੀ ਸਮਝ ਜਾਊ ਦਿਲਾ
ਤੇ ਤੂੰ ਵੀ ਦਿਲ ਆਪਣੇ ਨੂੰ ਸਮਝਾ ਲੈਂ ਫਿਰ,,
✍️ ਗੁਰਪ੍ਰੀਤ ਖੁੰਨਣ

©Gurpreet Khunan #alone #ਪੰਜਾਬੀ

#alone #ਪੰਜਾਬੀ #ਇਰੋਟਿਕਾ

330ca75744e018d5f6a45341bf933c6f

Gurpreet Khunan

ਇਜ਼ਹਾਰ ਤੋਂ ਨਹੀਂ
ਇੰਤਜਾਰ ਤੋਂ ਪਤਾ ਲੱਗਦਾ
ਕੇ ਮੁਹੱਬਤ ਕਿੰਨੀ
ਦਿਲ ਵਿੱਚ ਗਹਿਰੀ ਆ

©Gurpreet Khunan #Love #ਪੰਜਾਬ
#chai_love

Love #ਪੰਜਾਬ #chai_love #ਇਰੋਟਿਕਾ

330ca75744e018d5f6a45341bf933c6f

Gurpreet Khunan

ਜੋ ਤੁਹਾਨੂੰ ਪਿਆਰ ਕਰਦਾ ਹੋਵੇਗਾ , ਸਮਝਦਾ ਹੋਵੇਗਾ , ਫਿਕਰ ਕਰਦਾ ਹੋਵੇਗਾ , ਉਸ ਕੋਲੋਂ ਉਸਦਾ ਸਾਥ ਜਾਂ ਧਿਆਨ ਮੰਗਣ ਦੀ ਲੋੜ ਨਹੀਂ ਪੈਂਦੀ । ਉਹ ਤੁਹਾਡੀ ਚੁੱਪ ' ਚੋਂ , ਤੁਹਾਡੀਆਂ ਅੱਖਾਂ ਦੇ ਸੁੰਨੇਪਣ ' ਚੋਂ ਤੁਹਾਡੀ ਹਸਰਤ ਦੇਖ ਲਵੇਗਾ । ਜੇ ਧਿਆਨ ਸਾਥ ਮੰਗਣਾ ਪਵੇ ਤਾਂ ਉਹਦੀ ਕੋਈ ਅਹਿਮੀਅਤ ਨਹੀਂ ਹੁੰਦੀ ਜਿਸ ਨੂੰ ਪਿਆਰ ਕਰਦੇ ਹੋ , ਕਰਦੇ ਰਹੋ | ਬਦਲੇ ' ਚ ਜੋ ਮਿਲੇ ਲਓ । ਉਹ ਹਾਸਾ ਹੋਵੇ ਜਾਂ ਹੰਝੂ | ਮਹਿਫਲ ਹੋਵੇ ਜਾਂ ਤਨਹਾਈ ॥ ਵਫ਼ਾ ਹੋਵੇ ਜਾਂ ਬੇਵਫ਼ਾਈ । ਸੋਹਣੇ ਦੀ ਦਾਤ ਹੁੰਦੀ ਹੈ । ਜੋ ਵੀ ਦੇਵੇ ਸਵੀਕਾਰ ਕਰੋ । ਸਭ ਕੁਝ ਭੁਲਾ ਕੇ ਉਸਨੂੰ ਗਲ਼ੇ ਲਗਾ ਲਓ | 
ਤਵੱਜੋਂ ਭੀਖ ਵਾਂਗੂ ਜੇ ਮਿਲੇ ,
 ਫਿਟਕਾਰ ਹੁੰਦੀ ਹੈ | 
ਮੁਹੱਬਤ ਆਪ ਜੇ ਬਖ਼ਸ਼ੇ ਨਜ਼ਰ , 
ਸਤਿਕਾਰ ਹੁੰਦੀ ਹੈ

©Gurpreet Khunan #Life #Punjabi 
#Death
330ca75744e018d5f6a45341bf933c6f

Gurpreet Khunan

ਥੌੜੇ ਥੌੜੇ ਹੋ ਗਏ ਆਂ ਨੀ
 ਜਿਵੇਂ ਲੋਕ ਸਿਆਣੇ ਨੇ
ਚੁਗਦੇ ਚੁਗਦੇ ਵੱਧਗੇ ਅੱਗੇ,
ਕੱਠੇ ਕਰਨੇ ਦਾਣੇ ਨੇ
ਸਾਹ ਬੋਲ ਤੇ ਨੀਂਦ ਸਾਰੇ ਹੀ 
ਵੱਸ ‘ਚ ਰਹਿੰਦੇ ਨੇ
ਕਲਮ ਕਾਪੀ ਤੇ ਸੁਪਨੇ
 ਮੇਰੇ ਹੱਥ ‘ਚ ਰਹਿੰਦੇ ਨੇ

            ✍️ਗੁਰਪ੍ਰੀਤ ਖੂੰਨਣ

©Gurpreet Khunan #Dream #Punjabi 

#SunSet
330ca75744e018d5f6a45341bf933c6f

Gurpreet Khunan

ਜੇ ਕਿਸੇ ਨੌਜਵਾਨ ਨੇ ਪੰਜਾਬ ਪੁਲਿਸ ਦੀ ਭਰਤੀ apply ਕੀਤੀ ਸੀ 
2022 ਵਿੱਚ ਅੱਜ ਓਹਨਾ ਦੀ ਉਮਰ 28 ਸਾਲ ਤੋਂ ਉਪਰ ਹੋ ਗਈ 
ਅਤੇ ਪੰਜਾਬ ਦੇ ਮੁੱਖ ਮੰਤਰੀ ਨੇ 12 ਅਗਸਤ ਬਾਬਾ ਬਕਾਲਾ ਵਿਖੇ
 ਭਾਸ਼ਣ ਦੇ ਦੌਰਾਨ ਪੰਜਾਬ ਦੇ Overage ਨੌਜਵਾਨਾ ਨੂੰ
 ਹੈਡ ਕੌਸਟੇਬਲ ਅਤੇ ਸਬ ਇੰਸਪੈਕਟਰ
 ਭਰਤੀ ਲਈ ਮੌਕਾ ਦੇਣ ਦੀ ਗੱਲ ਕਹੀ 
ਉਸਦੇ ਲਈ ਸੋਮਵਾਰ ਸਵੇਰੇ 22 ਅਗਸਤ 2022
 10 ਵਜੇ ਮੁੱਖ ਮੰਤਰੀ ਦਫਤਰ ਵਿਖੇ ਚੰਡੀਗੜ੍ਹ
CM ਭਗਵੰਤ ਮਾਨ ਨਾਲ ਮੁਲਾਕਾਤ ਕਰਨ ਲਈ 
ਹਰ ਉਮੀਦਵਾਰ ਪਹੁੰਚਣ ਦੀ ਬੇਨਤੀ ਕਰਨੀ

©Gurpreet Khunan #Ideਏਡntity

Ideਏਡntity #ਇਰੋਟਿਕਾ

330ca75744e018d5f6a45341bf933c6f

Gurpreet Khunan

ਸਭ ਕੁਝ ਕੀਮਤੀ ਆ ਏਥੇ, 
ਮਿਲਣ ਤੋ ਪਹਿਲਾਂ ਤੇ ਖੋਣ ਤੋਂ ਬਾਅਦ
     ✍️ਗੁਰਪ੍ਰੀਤ ਖੂੰਨਣ

©Gurpreet Khunan #ਪੰਜਾਬੀ #punjab
#Dark
330ca75744e018d5f6a45341bf933c6f

Gurpreet Khunan

#chamkila #India
loader
Home
Explore
Events
Notification
Profile