Nojoto: Largest Storytelling Platform

White ਹੱਡ ਦੀਆਂ ਬੀਤੀਆਂ ਹੱਡ ਹੀ ਜਾਣਨ। ਤੇਰੇ ਬਿਨਾ ਕੁਝ ਨ

White ਹੱਡ ਦੀਆਂ ਬੀਤੀਆਂ ਹੱਡ ਹੀ ਜਾਣਨ।
ਤੇਰੇ ਬਿਨਾ ਕੁਝ ਨਾ ਮਾਨਣ,
ਰੁੱਸਣ ਨੂੰ ਵੀ ਜੀ ਨਾ ਕਰਦਾ।
ਸੁਣਿਆ!
ਮਨਾਉਣ ਤੋਂ ਵੀ ਤੂੰ ਪਿੱਛੇ ਹੋਇਆ ਐ।

©Tarandeep Singh
  #Punjabi #Shayari #Love #and #Life

#Punjabi Shayari Love #and Life #ਸ਼ਾਇਰੀ

162 Views