White ਤੇਰੀ ਮਹਿਫ਼ਿਲ ਵਿੱਚ ਕਦਰ ਨਹੀ ਮੇਰੀ ਫਿਰ ਐਵੇ ਸੰਗੀ ਸਾਥੀ ਬਣ ਕਿਉ ਆਵਾ ਮੈ ਜੇ ਬੇਰੰਗ ਹੀ ਮੋੜਨਾ ਤੂੰ ਮੈਨੂੰ ਤੇਰੇ ਦਿਲ ਦਾ ਬੂਹਾ ਕਿਉ ਖੜਕਾਵਾ ਮੈ ਏਹ ਗੀਤ ਮੇਰੇ ਜ਼ਜ਼ਬਾਤ ਨੇ ਤੇਰੀ ਦਿਖਾਵੇ ਦੀ ਮਹਿਫ਼ਿਲ ਵਾਹੋ ਵਾਹੀ ਲਈ ਕਿਉ ਸੁਣਾਵਾ ਮੈ ਜਦ ਤੂੰ ਹੀ ਸਮਝ ਨ ਸਕੀ ਲਫ਼ਜ਼ਾਂ ਦੀ ਅਹਿਮੀਅਤ ਲੋਕਾ ਨੂੰ ਕੀ ਸਮਝਾਵਾਂ ਮੈ ©gurvinder sanoria #Sad_Status ਪੰਜਾਬੀ ਸ਼ਾਇਰੀ Attitude ਪੰਜਾਬੀ ਘੈਂਟ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਸਟੇਟਸ ਪੰਜਾਬੀ ਸ਼ਾਇਰੀ ਜੀਦਾ ਕਰੀ ਦਾ ਦਿਲੋ ਸ਼ਾਇਰੀ ਸੁਰਜੀਤ ਪਾਤਰ