Nojoto: Largest Storytelling Platform

ਲੜ ਲੱਗ ਕੇ ਯਾਰ ਦੇ ਪਾਰ ਅਸੀਂ ਵੀ ਜਾਣਾ ਵੇ ਸਾਨੂੰ ਵੀ ਜਦੋ

ਲੜ ਲੱਗ ਕੇ ਯਾਰ ਦੇ 
ਪਾਰ ਅਸੀਂ ਵੀ ਜਾਣਾ ਵੇ
ਸਾਨੂੰ ਵੀ ਜਦੋਂ ਚੜ੍ਹੇ ਲੋਰ ਬੁੱਲ੍ਹੇ ਵਾਲੀ
ਨਾ ਫਿਕਰ ਮੌਤ ਦਾ ਖਾਣਾ ਵੇ
ਮੈਂ ਮੈਂ ਨਾ ਫਿਰ ਰਹਿ ਜੇ ਸੱਜਣਾਂ
ਜਦੋਂ ਗਲ ਨਾਲ ਸੱਜਣਾਂ ਲਾਉਣਾ ਵੇ
ਬੁੱਲ੍ਹਾਂ ਵੀ ਫਿਰ ਭੁੱਲਾ ਬਣ ਜਾਂਦਾ
ਜਦੋਂ ਪੈਂਦਾ ਨੱਚ ਕੇ ਯਾਰ ਮਨਾਉਣਾ ਵੇ #Bhulleshah
ਲੜ ਲੱਗ ਕੇ ਯਾਰ ਦੇ 
ਪਾਰ ਅਸੀਂ ਵੀ ਜਾਣਾ ਵੇ
ਸਾਨੂੰ ਵੀ ਜਦੋਂ ਚੜ੍ਹੇ ਲੋਰ ਬੁੱਲ੍ਹੇ ਵਾਲੀ
ਨਾ ਫਿਕਰ ਮੌਤ ਦਾ ਖਾਣਾ ਵੇ
ਮੈਂ ਮੈਂ ਨਾ ਫਿਰ ਰਹਿ ਜੇ ਸੱਜਣਾਂ
ਜਦੋਂ ਗਲ ਨਾਲ ਸੱਜਣਾਂ ਲਾਉਣਾ ਵੇ
ਬੁੱਲ੍ਹਾਂ ਵੀ ਫਿਰ ਭੁੱਲਾ ਬਣ ਜਾਂਦਾ
ਜਦੋਂ ਪੈਂਦਾ ਨੱਚ ਕੇ ਯਾਰ ਮਨਾਉਣਾ ਵੇ #Bhulleshah