ਸ਼ਮਝ ਨਾ ਆਵੇ ਕਿੰਝ ਇਜ਼ਹਾਰ ਕਰਾਂ ਮੈਂ, ਤੂੰਹੀ ਦੱਸ ਕਿਵੇਂ ਦਿਲ ਵਾਲੀ ਗੱਲ ਦੱਸੀਏ। ਤੈਨੂੰ ਨੀ ਪਤਾ, ਮੇਰੇ ਹਾਲ ਦਿਲ ਦਾ, ਤੇਰੇ ਤੋ ਚੋਰੀ ਚੋਰੀ ਤੈਨੂੰ ਤੱਕੀਏ। ਤਰੀਫ਼ਾ ਵਿੱਚ ਗੱਲ ਕਦੇ ਦੱਸ ਦੱਨੇ ਆ, ਜਜ਼ਬਾਤਾ ਉੱਤੇ ਦੱਸ ਕਿਵੇਂ ਕਾਬੂ ਰੱਖੀਏ। ਓਸ ਚੰਨ ਵਿੱਚ ਤਾਂ ਦਾਗ ਕਈ ਨੇ, ਏਸ ਚੰਨ ਵਿੱਚ ਕੀ ਕਮੀ ਲੱਭੀਏ। ©Varinder Aujla #chaand #varinderaujla #Love #follow4follow #shyari #Trending #Punjabi #Dard #viral #ViralVideo