Nojoto: Largest Storytelling Platform
harmans9957
  • 48Stories
  • 23Followers
  • 619Love
    1.8KViews

Varinder Aujla

writter✍️✍️ sing song and read books everytime Farmar🚜🚜

  • Popular
  • Latest
  • Video
ef337e8816bb683a9156b03559d0ec13

Varinder Aujla

New Year 2025 ਮਿਲਾਦੇ ਵਿਛੜਿਆਂ ਨੂੰ ਰੱਬਾ,
ਨਾ ਹੋਰ ਕੌਈ ਚਾਹੀਦੀ ਸੁਗਾਤ।
ਮਾੜੇ ਸਮੇਂ ਵਾਂਗ ਲੰਘਜੇ,
ਸਾਡੀ ਏਹ ਵੀ ਰਾਤ।

ਹਰ ਘਰ ਆਵੇ ਖੁਸ਼ੀ,
ਤੂੰ ਕਰ ਰੱਬਾ ਕੋਈ ਕਰਾਂਮਾਤ।
ਹਾਸੇ ਤੇ ਉਮੀਦਾ ਨਾਲ ਕਰੀਏ,
ਆਉ ਨਵੇਂ ਸਾਲ ਦੀ ਸੁਰੂਆਂਤ।
✍️ਵਰਿੰਦਰ ਔਜਲਾ

©Varinder Aujla #Newyear2025 #New year
ef337e8816bb683a9156b03559d0ec13

Varinder Aujla

White ਏਹੋ ਫੁੱਲ ਯਾਦ ਤੇਰੀ,
 ਮੈੰਨੂੰ ਦਵਾ ਦਿੰਦੇ ਨੇ।
ਜਿਹੜੇ ਮੈਨੂ ਦਿੱਤੇ ਸੀ,
 ਤੂੰ ਗੁਲਦਸਤੇ ਵਿੱਚ ਜੜਕੇ ।
ਤਾਰੀਕ ਕਮਲਿਆ ਮਿਲਣੇ ਦੀ ,
ਮੈਂਨੂੰ  ਦੱਸਕੇ ਨੀ ਗਿਆ, 
ਫੇਰ ਮਿਲਦਾ ਕਹਿਕੇ ,
 ਤੁਰ ਗਿਆ ਤੂੰ ਲੜਕੇ ।
ਓਸੇ ਦਿਨ ਤੋਂ ਮੈਂ ਵੀ ,
ਤੇਰੀ ਉਡੀਕ ਕਰਦੀ ਹਾਂ 
ਤੇਰੀ ਰੋਜ ਸ਼ਾਮ ਨੂੰ ਦੇਖਾ ਫੋਟੋ, 
ਮੈਂ ਅੱਖਾਂ ਨੂੰ ਭਰਕੇ।
ਮੈਂ ਰੋਜ ਕਰਾ ਉਡੀਕ ,
ਭੇਜ ਖੱਤ ਕੋਈ ਕਾਸਦ ਦਾ,
ਵਰਿੰਦਰ ਔਖੇ ਹੁੰਦੇ ਦਿਨ,
ਹਰ ਪਲ ਕੱਟਣੇ ਡਰ ਡਰਕੇ।

©Varinder Aujla #Tulips #varinderaujla #Punjabi #Love #viral #Sa #status #treanding
ef337e8816bb683a9156b03559d0ec13

Varinder Aujla


*ਵਕਤ ਦਾ ਪਾਸਾ ਕਿਸੇ ਵੀ ਸਮੇਂ ਪਲਟ ਸਕਦਾ ਹੈ,ਇਸ ਲਈ ਕਿਸੇ ਨੂੰ ਓਨਾ ਹੀ ਦੁੱਖ ਦਿਓ,ਜਿਨ੍ਹਾਂ ਆਪ ਸਹਿ ਸਕੋਂ।

©Varinder Aujla
  #life_quotes #varinderaujla #follow #viral
ef337e8816bb683a9156b03559d0ec13

Varinder Aujla

ਕਿਸੇ ਦੇ ਧੀ ਪੁੱਤ ਬਾਰੇ ਇੰਨਾ ਬੁਰਾ ਨਾ ਸੋਚੋ ਕਿ ਤੁਹਾਡੇ ਕਰਮਾਂ ਦਾ ਫਲ ਤੁਹਾਡੇ ਹੀ ਬੱਚਿਆਂ ਅੱਗੇ ਆ ਜਾਵੇ।

©Varinder Aujla #election_results #varinderaujla
ef337e8816bb683a9156b03559d0ec13

Varinder Aujla

*ਛੋਟੀਆਂ ਛੋਟੀਆਂ ਗੱਲਾਂ ਦਿਲ ਵਿੱਚ ਰੱਖਣ ਨਾਲ ਵੱਡੇ ਵੱਡੇ ਰਿਸ਼ਤੇ ਕਮਜ਼ੋਰ ਹੋ ਜਾਂਦੇ ਹਨ,ਇਸ ਲਈ ਕੋਈ ਗੱਲ ਆਪਣੇ ਦਿਲ ਵਿੱਚ ਨਾ ਰੱਖਿਆ ਕਰੋਂ।

©Varinder Aujla #sad_shayari #varinderaujla
ef337e8816bb683a9156b03559d0ec13

Varinder Aujla

White ਨਾ ਪਾਇਓ ਮੱਥੇ ਤੇ ਤਿਉੜੀ, 
ਜੇ ਮੈਂ ਕਰਾਂ ਕੌਈ ਸਵਾਲ। 
ਸੱਚੇ ਦਿਲੋ ਦੱਸੋ ਸਾਨੂੰ ,
ਥੌਡਾ ਕੀ ਆ ਹਾਲ।

©Varinder Aujla #Emotional_Shayari #varinderaujla
ef337e8816bb683a9156b03559d0ec13

Varinder Aujla

White ਨਾ ਪਾਇਓ ਮੱਥੇ ਤੇ ਤਿਉੜੀ,
 ਜੇ ਮੈਂ ਕਰਾਂ ਕੌਈ ਸਵਾਲ।
 ਸੱਚੇ ਦਿਲੋ ਦੱਸੋ ਸਾਨੂੰ ,
ਥੌਡਾ ਕੀ ਆ ਹਾਲ।

©Varinder Aujla #Emotional_Shayari #varinderaujla #LO√€ #Love #shyari
ef337e8816bb683a9156b03559d0ec13

Varinder Aujla

White ਮੇਰੀ ਜ਼ਿੰਦਗੀ ਦਾ ਤਜ਼ਰਬਾ ਕਹਿੰਦਾ ਹੈ ਕਿ ਤੁਹਾਨੂੰ ਕਿਸੇ ਨੇ ਸਰਟੀਫਿਕੇਟ ਨਹੀਂ ਦੇਣਾ ਕਿ ਤੁਸੀਂ ਕਿੰਨੇ ਚੰਗੇ ਹੋ,ਇਸ ਲਈ ਚੰਗੇ ਬਣਨ ਦੇ ਚੱਕਰ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੋ,ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜੀਓ ਤੇ ਖੁਸ਼ ਰਹੋ।

©Varinder Aujla #Smile #varinderaujla
ef337e8816bb683a9156b03559d0ec13

Varinder Aujla

White 
*ਵਿਸ਼ਵਾਸ ਦੁਨੀਆਂ ਤੇ ਨਹੀਂ ਦੁਨੀਆਂ ਬਣਾਉਣ ਵਾਲੇ ਤੇ ਕਰੋਂ ਕਿਉਂਕਿ ਉਹ ਆਪਣੇ ਵਾਦਿਆਂ ਦਾ ਬਹੁਤ ਪੱਕਾ ਹੈ।

©Varinder Aujla
  #sad_quotes #varinderaujla
ef337e8816bb683a9156b03559d0ec13

Varinder Aujla

ਬੰਦਿਆਂ ਕਿਸੇ ਦਾ ਬੁਰਾ ਕਰਨ ਤੋਂ ਪਹਿਲਾਂ ਇੱਕ ਗੱਲ ਆਪਣੇ ਆਪ ਨੂੰ ਪੁੱਛ ਜੇ ਤੂੰ ਉਸ ਦੀ ਥਾਂ ਤੇ ਹੁੰਦਾ ਤਾਂ ਤੈਨੂੰ ਕਿੰਨਾ ਦੁੱਖ ਲੱਗਦਾ।

©Varinder Aujla
  #sad_shayari #varinderaujla
loader
Home
Explore
Events
Notification
Profile