Nojoto: Largest Storytelling Platform

ਅਹਿਸਾਸਾਂ ਦੀ ਕਬਰ ਤੇ ਬੈਠ ਜਜਬਾਤਾਂ ਤੋਂ ਪੁਛਦਾਂ ਹਾਂ ਤੇਰਾ

ਅਹਿਸਾਸਾਂ ਦੀ ਕਬਰ ਤੇ ਬੈਠ ਜਜਬਾਤਾਂ ਤੋਂ ਪੁਛਦਾਂ ਹਾਂ ਤੇਰਾ ਨਿਤ ਤੇਰਾ ਸਿਰਨਾਵਾਂ,
ਤੂੰ ਕਦ ਮਿਲਣਾ ਮੈਨੂੰ ਤੇ ਕਦ ਘੁਟ ਕੇ ਗਲ ਨਾਲ ਲਾਉਣਾ।।
ਕੈਦੀ ਬਣ ਗਿਆ ਹਾਂ ਹੰਝੂਆਂ ਦਾ ਤੇ ਲਗਦਾ ਹੁਣ ਬਸ ਏਦਾਂ ਹੀ ਮਰ ਮੁਕ ਜਾਣਾ,,
ਬੈਠ ਹਿਜਰਾਂ ਦੀ ਗੋਦੀ ਦੇ ਵਿੱਚ ਮੈਂ ਪੀੜਾਂ ਦਾ ਕਫਨ ਹੈ ਪਾਓਣਾ।।।
ਆਓਦੇ ਜਾਦੇ ਤੈਨੂੰ ਤਕਦੇ ਰਹਿਣਾ ਤੇ ਵਿੱਚ ਵਿਛੋੜੇ ਦੇ ਮੈਂ ਰਾਗ ਵੀ ਕੋਈ ਗਾਓਣਾ,,
ਨਾਂ ਤੇਰੀ ਸੁਣਦਾ ਨਾਂ ਮੇਰੀ ਸੁਣਦਾ ਏ ਰੱਬ,,,
ਲਗਦਾ ਇਸਨੇ ਸਾਨੂੰ ਵਿਛੋੜੇ ਵਿੱਚ ਹੀ ਤੜਫਾਉਣਾ।।।।।ਾ
ਤੇਰਾ ਵਿਸ਼ਾਲ