Nojoto: Largest Storytelling Platform

*ਅੱਜ ਦਾ ਵਿਚਾਰ* ************* *ਪੁੱਛਣ ਤੇ ਦੱਸਣ ਦੀ ਲੋੜ

*ਅੱਜ ਦਾ ਵਿਚਾਰ*
*************
*ਪੁੱਛਣ ਤੇ ਦੱਸਣ ਦੀ ਲੋੜ ਨਹੀਂ ਪੈਂਦੀ, 
ਬੰਦੇ ਦਾ ਵਰਤਾਓ ਤੇ ਉਸਦੇ ਬੋਲ ਹੀ ਦੱਸ ਦਿੰਦੇ ਹਨ ,
ਕਿ ਬੰਦਾ ਅੰਦਰੋਂ ਟੁੱਟਿਆ ਹੈ ਜਾਂ ਖਿੜਿਆ ਹੈ।*

ਹਰਮਨ ਸਿੱਧੂ ਵੇਰਕਾ

©нαямαиρяєєт. sι∂нυ
  #BudhhaPurnima
#ਭਗਤੀ 
#ਸੇਵੀ 
#ਲਿਖਾਰੀ 
#ਹਰਮਨ

#BudhhaPurnima #ਭਗਤੀ #ਸੇਵੀ #ਲਿਖਾਰੀ #ਹਰਮਨ

332 Views