Nojoto: Largest Storytelling Platform

ਮੂੰਹ ਤੇ ਜੋ ਤਾਰੀਫ ਹੁੰਦੀ ਆ ,ਉਹ ਦਿਖਾਵਾ ਹੁੰਦਾ, ਇਜ਼ਤ


ਮੂੰਹ ਤੇ ਜੋ ਤਾਰੀਫ ਹੁੰਦੀ ਆ ,ਉਹ ਦਿਖਾਵਾ ਹੁੰਦਾ,
 ਇਜ਼ਤ ਤਾਂ ਬੰਦੇ ,ਪਿੱਠ ਪਿੱਛੇ ਹੁੰਦੀ ਆ।

 ਲੋਕਾਂ ਤੋਂ ਡਰਨਾਂ ਛੱਡ ਦਿਓ
ਕਿਉਂਕਿ ਇਜ਼ਤ,
ਉਪਰ ਵਾਲਾ ਦਿੰਦਾ ਹੈ ਲੋਕ ਨਹੀਂ।

ਅੱਜ ਕਲ੍ਹ ਲੋਕ ਦਿਲ ਤੋਂ
ਦਿੱਤੀ ਹੋਈ ਇਜ਼ਤ ਤੋਂ ਖੁਸ਼ ਨਹੀਂ ਹੁੰਦੇ।
ਪਰ ਦਿਖਾਵੇ ਦੀ ਚਾੱਪਲੂਸੀ,
ਕਰਨ ਵਾਲਿਆਂ ਤੇ ਮਾਣ ਮਹਿਸੂਸ ਕਰਦੇ ਨੇ।

ਅਗਰ ਤੁਸੀਂ ਮੇਰੇ ਕੋਲ,
ਆ ਕੇ ਦੂਸਰਿਆਂ ਦੀ ਬੁਰਾਈ ਕਰਦੇ ਹੋ,
 ਤਾਂ ਮੈਨੂੰ ਕੋਈ ਸ਼ੱਕ ਨਹੀਂ ਹੈ ਕਿ
 ਤੁਸੀਂ ਹੋਰਾਂ ਕੋਲ ਜਾ ਕੇ ਮੇਰੀ ਵੀ ਜ਼ਰੂਰ ਬੁਰਾਈ
ਕਰਦੇ ਹੋਵੋਗੇ।

©нαямαиρяєєт. sι∂нυ
  #chaand 
#ਜੱਟ 
#ਪਿਆਰ 
#ਧੋਖਾ 
#ਨਾਰਾਜ਼

#chaand #ਜੱਟ #ਪਿਆਰ #ਧੋਖਾ #ਨਾਰਾਜ਼ #Poetry

286 Views