Nojoto: Largest Storytelling Platform

ਝੂਮਕਾ ਇਕ ਦਿਨ ਫੋਟੋ ਉਹਨੇ send ਕੀਤੀ, ਕੀਤੀ ਮੈਨੂੰ ਝੁਮ

ਝੂਮਕਾ   ਇਕ ਦਿਨ ਫੋਟੋ ਉਹਨੇ send ਕੀਤੀ,
ਕੀਤੀ ਮੈਨੂੰ ਝੁਮਕੇ ਪਾ‌ ਕੇ ।
ਕਹਿੰਦੀ ਦੇਖਿਉ ਤਾਂ ਹਰਿੰਦਰ ਮੈਂ ਸੋਹਣੀ ਲਗਦੀ,
ਦੇਖਿਓ ਕਹਿੰਦੀ ਧਿਆਨ ਲਗਾ ਕੇ ।
ਮੈਂ ਕਿਹਾ ਸੋਹਣੀ ਤਾਂ ਤੂੰ ਹੱਦੋਂ ਵਧ ਲਗਦੀ,
ਲਗਦੀ ਝੁਮਕੇ ਪਾ‌ ਕੇ ।
ੲੇਨੇ ਨੂੰ ਉਹ ਸੰਗ ਗੲੀ,
ਸੰਗ ਗੲੀ ਮੈਤੋਂ ਤਾਰੀਫ਼ ਪਾ ‌ਕੇ ।

✍️‌ ਹਰਿੰਦਰ ਬਿਲਨ ✍️ #ਝੂਮਕਾ ✍️ share and support
ਝੂਮਕਾ   ਇਕ ਦਿਨ ਫੋਟੋ ਉਹਨੇ send ਕੀਤੀ,
ਕੀਤੀ ਮੈਨੂੰ ਝੁਮਕੇ ਪਾ‌ ਕੇ ।
ਕਹਿੰਦੀ ਦੇਖਿਉ ਤਾਂ ਹਰਿੰਦਰ ਮੈਂ ਸੋਹਣੀ ਲਗਦੀ,
ਦੇਖਿਓ ਕਹਿੰਦੀ ਧਿਆਨ ਲਗਾ ਕੇ ।
ਮੈਂ ਕਿਹਾ ਸੋਹਣੀ ਤਾਂ ਤੂੰ ਹੱਦੋਂ ਵਧ ਲਗਦੀ,
ਲਗਦੀ ਝੁਮਕੇ ਪਾ‌ ਕੇ ।
ੲੇਨੇ ਨੂੰ ਉਹ ਸੰਗ ਗੲੀ,
ਸੰਗ ਗੲੀ ਮੈਤੋਂ ਤਾਰੀਫ਼ ਪਾ ‌ਕੇ ।

✍️‌ ਹਰਿੰਦਰ ਬਿਲਨ ✍️ #ਝੂਮਕਾ ✍️ share and support

#ਝੂਮਕਾ ✍️ share and support #ਸ਼ਾਇਰੀ