Nojoto: Largest Storytelling Platform

ਮੈਂ ਪੈਦਲ ਜਾ ਰਿਹਾ ਸੀ ਉਹ ਕਾਰ ਤੇ ਸੀ ਇਹ ਦੇਖ ਕੇ ਮੈਂ

ਮੈਂ ਪੈਦਲ ਜਾ ਰਿਹਾ ਸੀ ਉਹ ਕਾਰ ਤੇ ਸੀ
    ਇਹ ਦੇਖ ਕੇ ਮੈਂ ਖੁੱਦਾ ਨਾਲ ਨਾਰਾਜ਼ ਜਿਹਾ ਸੀ
   ਮੈਨੂੰ ਵੀ ਕਾਰ ਦੇ ਸਕਦਾ ਸੀ ਤੇਰੇ ਕੋਲ ਕਿਹੜਾ ਕੋਈ ਘਾਟ ਸੀ
ਮੈਨੂੰ ਪੈਦਲ ਚਲਣ ਲਾ ਦਿੱਤਾ ਤੇ ਉਹ ਜੰਮਿਆ ਹੀ ਕਾਰਾ ਚ ਸੀ
ਫਿਰ ਦੇਖਿਆ ਇਕ ਜਿਹੜਾ wheelchair ਤੇ ਸੀ
ਮੇਰੇ ਨਾਲੋਂ ਜ਼ਿਆਦਾ ਖੁਸ਼ ਸੀ ਭਾਵੇ  ਓਹਦੇ ਕੋਲ ਪੈਰ ਨਹੀਂ ਸੀ
ਇਹ ਦੇਖ ਮੈਂ ਖੁਸ਼ ਹੋਇਆ ਕਾਰ ਨਹੀਂ ਤਾਂ ਪੈਰ ਤਾਂ ਸੀ
ਅੰਗ ਸਾਰੇ ਮੈਨੂੰ ਠੀਕ ਦਿਤੇ ਮੈਂ ਐਵੇ ਤੇਰੇ ਨਾਲ ਨਾਰਾਜ਼ ਸੀ
                               ਸ਼ਿਵਮ ਲਿਖਾਰੀ