White "ਸ਼ਹੀਦੀ ਹਫ਼ਤਾ"-ਕਾਵਿ ਸ੍ਰਗਹਿ ਗੁਰਵਿੰਦਰ ਸਨੌਰੀਆ ਚੱਲ ਦਿਲਾ ਦੋਰਾ ਕਰੀਏ ਉਸ ਦੋਰੇ ਦਾ ਇਤਿਹਾਸ ਵਿੱਚ ਜ਼ਿਕਰ ਐ ਜਿਸ ਕਾਲੀ ਤਾਰੀਖ ਦੇ ਜ਼ੁਲਮ ਘੋਰੇ(ਹੱਦੋ ਵਧੇਰੇ)ਦਾ ਦਸਮ ਪਿਤਾ ਦੇ ਪਰਿਵਾਰ ਵਿਛੋੜੇ ਦਾ ਸਰਸਾ ਚ ਪਾਣੀ ਨਹੀ ਹੰਝੂ ਰੋੜੇ ਦਾ ਪਹਾੜੀ ਰਾਜਿਆਂ ਦੇ ਕਸਮੋ ਮੁਕਰੇ ਦਾ ਪਿੱਠ ਤੇ ਵਾਰ ਕੀਤਾ ਮੁਗਲ ਰਾਜ ਫੁਕਰੇ ਦਾ ਚਲਦੀ ਜੰਗ ਚ ਨਿੱਤ ਨੇਮ ਜਾਰੀ ਸੀ ਪੁੱਤਾਂ ਤੋ ਵੱਧ ਫੌਜ ਪਿਆਰੀ ਸੀ ਸ਼ਹੀਦ ਕਰਵਾ ਚਾਰੇ ਪੁੱਤ ਹੰਝੂ ਕੇਰੇ ਨਾ ਕੈਸਾ ਜਿਗਰਾ ਸੀ ਕਲਗੀਧਰ ਪਿਤਾ ਦਾ ਨਿੱਕੀ ਉਮਰੇ ਧਰਮ ਖ਼ਾਤਰ ਬਾਪ ਸ਼ਹੀਦੀ ਰਾਹ ਤੋਰੇ ਦਾ ਚੱਲ ਦਿਲਾ ਦੋਰਾ ਕਰੀਏ ਉਸ ਦੋਰੇ ਦਾ ©gurvinder sanoria #love_shayari ਅੱਤ ਸਟੇਟਸ ਸਟੇਟਸ ਡਾਊਨਲੋਡ ਸਟੇਟਸ ਪੰਜਾਬੀ ਪੰਜਾਬੀ ਸ਼ੇਅਰ ਸਟੇਟਸ ਸਵੈਗ ਵਾਲੇ ਸਟੇਟਸ