White ਅੱਖਾ ਦੀਆ ਬਰੂਹਾਂ ਤੇ ਆਏ ਹੰਝੂ ਕਿਵੇ ਦੱਸ ਪਲਕਾਂ ਨਾਲ ਢੱਕ ਲਈਏ ਸਹਿਕਦੇ ਅਰਮਾਨਾ ਦੇ ਹੌਕੇ ਸੱਜਣਾਂ ਕਿਵੇ ਦੱਸ ਜ਼ੁਬਾਨ ਹੇਠਾਂ ਦੱਬ ਲਈਏ ਅਸੀ ਰੱਖਤਾ ਆਪਣਾ ਪੱਖ ਰੱਬ ਅੱਗੇ ਲੋਕਾਂ ਨੂੰ ਦੱਸ ਕੇ ਦਰਦ ਕਹਾਣੀ ਤੇਰੇ ਵਾਂਗ ਝੂਠੀ ਹਮਦਰਦੀ ਕੀ ਲਈਏ ਤੇਰੇ ਤੋ ਸਭ ਵਾਰ ਦਿੱਤਾ ਜੋ ਵੀ ਗੁਰ ਕੋਲ ਐਵੇ ਨਿਸ਼ਾਨੀਆ ਦੇ ਮੋੜ ਮੁੜਾਈਆ ਚ ਤੈਂਨੂੰ ਦਿੱਤੇ ਹੱਕ ਕੀ ਲਈਏ ©gurvinder sanoria #love_shayari ਪਤੀ-ਪਤਨੀ ਪਿਆਰ ਤਕਰਾਰ ਮੇਰੀ ਜਾਨ ਇਸ਼ਕ ਮੌਹਲਾ ਪਿਆਰ ਦੇ ਅੱਖਰ ਪੰਜਾਬੀ ਸ਼ਾਇਰੀ ਪਿਆਰ