Nojoto: Largest Storytelling Platform

ਤੇਰੇ ਦਿਲ ਚ ਕੀ ਹੈ, ਮੈਂ ਦੇਖਣਾ ਚਾਹੁੰਦਾ ਹਾਂ, ਜੇ ਬੂਹਾ

ਤੇਰੇ ਦਿਲ ਚ ਕੀ ਹੈ, ਮੈਂ ਦੇਖਣਾ ਚਾਹੁੰਦਾ ਹਾਂ, 
ਜੇ ਬੂਹਾ ਨਹੀਂ ਖੋਲ੍ਹਣਾ, ਤਾਂ ਕੋਈ ਖਿੜਕੀ ਹੀ ਖੋਲ ਦੇ,

ਜੇ ਨਹੀਂ ਹਾਂ ਬੋਲਣਾ ਤੂੰ ਮੇਰੇ ਹੱਕ ਚ, 
ਘੱਟੋ-ਘੱਟ ਮੇਰੀ ਖ਼ਾਤਿਰ ਨਾ ਹੀ ਬੋਲ ਦੇ,

©Raman Machhanvi
  #ਸ਼ਾਇਰੀ #Shayar #nojota

#ਸ਼ਾਇਰੀ #Shayar #nojota

150 Views