Nojoto: Largest Storytelling Platform

ਦਸੀਂ ਉਹਨੂੰ ਜੇ ਤੈਨੂੰ ਉਹ ਮਿਲੇ ਕਿੱਧਰੇ, ਸੁਣਿਆ ਜੋ ਅੱਜ ਕ

ਦਸੀਂ ਉਹਨੂੰ ਜੇ ਤੈਨੂੰ ਉਹ ਮਿਲੇ ਕਿੱਧਰੇ,
ਸੁਣਿਆ ਜੋ ਅੱਜ ਕੱਲ ਤੇਰੇ ਦੇਸ਼ ਵਸਦੀ,
ਸਾਂਭੇ ਹੋਏ ਨੇ ਅੱਜ ਵੀ ਉਹ ਅਹਿਸਾਸ ਯਾਰਾ,
ਉਹਨਾਂ ਅਹਿਸਾਸਾਂ ਬਾਰੇ ਤੂੰ ਉਹਨੂੰ ਦਸਦੀਂ,

ਨੈਣਾਂ ਨੇ ਸਾਂਭੀ ਹੈ ਪਹਿਲੀ ਦੀਦ ਉਸਦੀ,
ਪਹਿਲਾ ਸਪਰਸ਼  ਇਨ੍ਹਾਂ ਹੱਥਾਂ ਸਾਂਭ ਰੱਖਿਆ,
ਕੰਨਾਂ ਨੇ ਸਾਂਭੀ ਉਹਦੀ ਮਿਸ਼ਰੀ ਜਹੀ ਬੋਲੀ,
ਲਫਜ਼ਾਂ ਦਾ ਖਜ਼ਾਨਾ ਖ਼ਤਾਂ ਸਾਂਭ ਰੱਖਿਆ,
ਦਸੀਂ ਉਹਨੂੰ ਜੇ ਤੈਨੂੰ ਉਹ ਮਿਲੇ ਕਿੱਧਰੇ,
ਸੁਣਿਆ ਜੋ ਅੱਜ ਕੱਲ ਤੇਰੇ ਦੇਸ਼ ਵਸਦੀ,
ਸਾਂਭੇ ਹੋਏ ਨੇ ਅੱਜ ਵੀ ਉਹ ਅਹਿਸਾਸ ਯਾਰਾ,
ਉਹਨਾਂ ਅਹਿਸਾਸਾਂ ਬਾਰੇ ਤੂੰ ਉਹਨੂੰ ਦਸਦੀਂ,

ਨੈਣਾਂ ਨੇ ਸਾਂਭੀ ਹੈ ਪਹਿਲੀ ਦੀਦ ਉਸਦੀ,
ਪਹਿਲਾ ਸਪਰਸ਼  ਇਨ੍ਹਾਂ ਹੱਥਾਂ ਸਾਂਭ ਰੱਖਿਆ,
ਕੰਨਾਂ ਨੇ ਸਾਂਭੀ ਉਹਦੀ ਮਿਸ਼ਰੀ ਜਹੀ ਬੋਲੀ,
ਲਫਜ਼ਾਂ ਦਾ ਖਜ਼ਾਨਾ ਖ਼ਤਾਂ ਸਾਂਭ ਰੱਖਿਆ,