Nojoto: Largest Storytelling Platform

ਚੀਕਾਂ ਚੁੱਪ ਦੇ ਵਿੱਚ ਬਦਲ ਗਈਆਂ , ਤੇ ਖ਼ਬਰ ਵੀ ਦਿੱਲ ਨੂੰ

ਚੀਕਾਂ ਚੁੱਪ ਦੇ ਵਿੱਚ ਬਦਲ ਗਈਆਂ , ਤੇ ਖ਼ਬਰ ਵੀ ਦਿੱਲ ਨੂੰ ਹੋਈ ਨਾ , ਨਾ ਜਾਣੇ ਜ਼ਖਮ ਛੇੜ ਕੇ ਵੀ , ਕਿਉਂ ਅੱਜ ਅੱਖ ਇਹ ਮੇਰੀ ਰੋਈ ਨਾ ॥ ਮਨ ਲੱਗੇ ਵੀ ਨਾ , ਤੇ ਸੋਚੇ ਵੀ ਨਾ , ਹੁਣ ਹਾਲਾਤਾਂ ਵਾਂਗਰ ਹੋ ਗਿਆ , ਬਹੁਤਾ ਫਰਕ ਨਾ ਕਰੇ ਦੁੱਖ ਸੁੱਖ ਦਾ , ਸ਼ਾਇਦ ਦਿੱਲ ਹੀ ਪੱਥਰ ਹੋ ਗਿਆ । felling alone