Nojoto: Largest Storytelling Platform

ਅਰਜੀ ਤੇਰੇ ਖ਼ੁਦਾ ਨੂੰ ਅਰਜੀ ਪਾਈ ਐ, ਤੈਨੂੰ ਮੰਗਣ ਦੀ ਖਵ੍ਹ

ਅਰਜੀ

ਤੇਰੇ ਖ਼ੁਦਾ ਨੂੰ ਅਰਜੀ ਪਾਈ ਐ,
ਤੈਨੂੰ ਮੰਗਣ ਦੀ ਖਵ੍ਹਾਹਿਸ਼ ਲਾਈ ਐ,
ਤੇਰੇ ਯਾਰ ਨੇ ਅਰਜੀ ਪਾਈ ਐ,
ਓਹ ਤੇਰੇ ਇਸ਼ਕ ਦੀ ਮੰਗ ਪਾਈ ਐ,

ਮੇਰਾ ਪਿਆਰ ਨਹੀਂ ਹੈ ਕੋਈ ਫਰਜ਼ੀ,
ਹੇ ਖੁਦਾ, ਕਰਲੈ ਕਬੂਲ ਮੇਰੀ ਅਰਜੀ,
ਕਬੂਲ ਕਰਨੀ ਰੱਬ ਦੀ ਮਰਜੀ ਐ,
ਮੈਂ ਤਾਂ ਪਾਈ ਪਿਆਰ ਦੀ ਅਰਜੀ ਐ,

ਕਰ ਲੈਣ ਦੇ ਅੱਲ੍ਹਾ ਨੂੰ ਮੇਰੀ ਅਰਜੀ ਕਬੂਲ,
ਪੈ ਜਾਉ ਤੇਰੇ ਨਾਲ ਕੀਤੇ ਪਿਆਰ ਦਾ ਮੁੱਲ,
ਹਰ ਅਰਜੀ ਚ ਮੰਗ ਹੋਵੇ ਤੂੰ,
ਬਣ ਜਾਵੇ ਤੂੰ ਮੇਰੇ ਘਰਦਿਆਂ ਦੀ ਨੂੰਹ।

©Kr I Sh An (S.K.M.23) #Arzi #Pyaar❤️ #Kr_I_Sh_An #S_K_M_23 #Mr_verma #Trading #Top #Like #share #New
ਅਰਜੀ

ਤੇਰੇ ਖ਼ੁਦਾ ਨੂੰ ਅਰਜੀ ਪਾਈ ਐ,
ਤੈਨੂੰ ਮੰਗਣ ਦੀ ਖਵ੍ਹਾਹਿਸ਼ ਲਾਈ ਐ,
ਤੇਰੇ ਯਾਰ ਨੇ ਅਰਜੀ ਪਾਈ ਐ,
ਓਹ ਤੇਰੇ ਇਸ਼ਕ ਦੀ ਮੰਗ ਪਾਈ ਐ,

ਮੇਰਾ ਪਿਆਰ ਨਹੀਂ ਹੈ ਕੋਈ ਫਰਜ਼ੀ,
ਹੇ ਖੁਦਾ, ਕਰਲੈ ਕਬੂਲ ਮੇਰੀ ਅਰਜੀ,
ਕਬੂਲ ਕਰਨੀ ਰੱਬ ਦੀ ਮਰਜੀ ਐ,
ਮੈਂ ਤਾਂ ਪਾਈ ਪਿਆਰ ਦੀ ਅਰਜੀ ਐ,

ਕਰ ਲੈਣ ਦੇ ਅੱਲ੍ਹਾ ਨੂੰ ਮੇਰੀ ਅਰਜੀ ਕਬੂਲ,
ਪੈ ਜਾਉ ਤੇਰੇ ਨਾਲ ਕੀਤੇ ਪਿਆਰ ਦਾ ਮੁੱਲ,
ਹਰ ਅਰਜੀ ਚ ਮੰਗ ਹੋਵੇ ਤੂੰ,
ਬਣ ਜਾਵੇ ਤੂੰ ਮੇਰੇ ਘਰਦਿਆਂ ਦੀ ਨੂੰਹ।

©Kr I Sh An (S.K.M.23) #Arzi #Pyaar❤️ #Kr_I_Sh_An #S_K_M_23 #Mr_verma #Trading #Top #Like #share #New