Nojoto: Largest Storytelling Platform

ਗ਼ਲਤ ਨੂੰ ਤਾਂ ਹੁਣ ਗ਼ਲਤ ਕਹਿਣਾ ਹੀ ਆ ਸਾਡੀ ਜ਼ਮੀਰ ਥੋੜ੍ਹਾ ਈ

ਗ਼ਲਤ ਨੂੰ ਤਾਂ ਹੁਣ ਗ਼ਲਤ ਕਹਿਣਾ ਹੀ ਆ
ਸਾਡੀ ਜ਼ਮੀਰ ਥੋੜ੍ਹਾ ਈ ਮਰੀ ਆ
ਦਿਨ ਕਦੇ ਤਾਂ ਚੰਗੇ ਆਉਣੇ ਹੀ ਆ
ਸਾਡੀ ਤਕਦੀਰ ਥੋੜ੍ਹਾ ਈ ਮਰੀ ਆ
✍️ ਗੁਰਪ੍ਰੀਤ ਬਰਾੜ
#ਜੈ_ਜਵਾਨ #ਜੈ_ਕਿਸਾਨ

©ਗੁਰਪ੍ਰੀਤ ਬਰਾੜ #leftalone
ਗ਼ਲਤ ਨੂੰ ਤਾਂ ਹੁਣ ਗ਼ਲਤ ਕਹਿਣਾ ਹੀ ਆ
ਸਾਡੀ ਜ਼ਮੀਰ ਥੋੜ੍ਹਾ ਈ ਮਰੀ ਆ
ਦਿਨ ਕਦੇ ਤਾਂ ਚੰਗੇ ਆਉਣੇ ਹੀ ਆ
ਸਾਡੀ ਤਕਦੀਰ ਥੋੜ੍ਹਾ ਈ ਮਰੀ ਆ
✍️ ਗੁਰਪ੍ਰੀਤ ਬਰਾੜ
#ਜੈ_ਜਵਾਨ #ਜੈ_ਕਿਸਾਨ

©ਗੁਰਪ੍ਰੀਤ ਬਰਾੜ #leftalone