Nojoto: Largest Storytelling Platform

ਮੈ ਕਿਸਾਨ ਦਾ ਪੁੱਤ ਹਾ ਕਹਿਣਾ ਚਾਹੁੰਦਾ ਹਾਂ ਅਪਣੇ ਬਾਪ ਨ

ਮੈ ਕਿਸਾਨ ਦਾ ਪੁੱਤ  ਹਾ ਕਹਿਣਾ ਚਾਹੁੰਦਾ ਹਾਂ  ਅਪਣੇ ਬਾਪ ਨੂੰ ।
ਬੇਦਖਲੀ ਦਾ ਬਿਨੈ ਪੱਤਰ ਦੇਣਾ ਚਾਹੁੰਦਾ ਹਾਂ ਆਪ ਨੂੰ ।
ਰਖ ਲੈਣਾ  ਤੂਸਾ ਪੱਤਰ ਮੇਰਾ  ਸਾਡੀ ਜਿੰਦਗੀ  ਮੱਸਿਆ  ਦਾ ਹਨੇਰਾ 
ਕਦੇ  ਚੰਨ ਨਾ ਚੜੇ ਜਿਸ  ਰਾਤ ਨੂੰ ।

                             Adv  Amrender koura #kissan