Nojoto: Largest Storytelling Platform

ਉਡੀਕ- ਪਲਾਂ ਨੂੰ ਦਿਨਾਂ ਦੀ ਉਡੀਕ ਰਹਿੰਦੀ ਹੈ, ਦਿਨਾਂ ਨੂੰ

ਉਡੀਕ-
ਪਲਾਂ ਨੂੰ ਦਿਨਾਂ ਦੀ ਉਡੀਕ ਰਹਿੰਦੀ ਹੈ,
ਦਿਨਾਂ ਨੂੰ ਹਫਤਿਆਂ ਦੀ,
ਹਫਤਿਆਂ ਨੂੰ ਮਹੀਨਿਆਂ ਦੀ,
ਮਹੀਨਿਆਂ ਨੂੰ ਸਾਲਾਂ ਦੀ,
ਜਿਵੇਂ ਮੈਂ ਤੇਰੀ ਉਡੀਕ ਚ ਹਾਂ,

ਇਹ ਉਡੀਕ ਸਦੀਵੀ ਹੈ।

©preetkatib #Udeek
ਉਡੀਕ-
ਪਲਾਂ ਨੂੰ ਦਿਨਾਂ ਦੀ ਉਡੀਕ ਰਹਿੰਦੀ ਹੈ,
ਦਿਨਾਂ ਨੂੰ ਹਫਤਿਆਂ ਦੀ,
ਹਫਤਿਆਂ ਨੂੰ ਮਹੀਨਿਆਂ ਦੀ,
ਮਹੀਨਿਆਂ ਨੂੰ ਸਾਲਾਂ ਦੀ,
ਜਿਵੇਂ ਮੈਂ ਤੇਰੀ ਉਡੀਕ ਚ ਹਾਂ,

ਇਹ ਉਡੀਕ ਸਦੀਵੀ ਹੈ।

©preetkatib #Udeek