Nojoto: Largest Storytelling Platform
preetkatib8251
  • 110Stories
  • 18Followers
  • 1.1KLove
    4.0KViews

-... ਕਾਤਿਬ

my name is preet katib from patiala(punjab)my pession wrriting jst wrriting

  • Popular
  • Latest
  • Video
eb10e4a776e049537863fe2231ef2488

-... ਕਾਤਿਬ

White id ਵਗੈਰਾ ਦੇ password ਓਹਨਾ ਜੋੜਿਆਂ ਦੇ
share ਹੁੰਦੇ ਹਨ ,
ਜਿਨ੍ਹਾਂ ਅੰਦਰ trust ਨਾ ਮਾਤਰ ਹੁੰਦਾ ਹੈ।

©-... ਕਾਤਿਬ
  #short_shyari
eb10e4a776e049537863fe2231ef2488

-... ਕਾਤਿਬ

White ਮੈਂ' ਇੱਕ ਮੁਸਾਫ਼ਿਰ ਇਹ ਖਲਕਤ ਮੁਸਾਫ਼ਿਰਖਾਨਾ ਏ,
ਮੈ'ਜਿਹੜੇ ਦੇਸ਼ ਤੋਂ ਆਇਆ ਹਾਂ ਆਖਿਰ ਓਥੇ ਹੀ ਜਾਣਾ ਏ,

©-... ਕਾਤਿਬ
  #mothers_day
eb10e4a776e049537863fe2231ef2488

-... ਕਾਤਿਬ

BeHappy ਜਿੰਨਾ ਹੋ ਸਿਕੇ ਸਵਾਲ ਕਰੋ ,
ਉਤੱਰ ਦੇਣ ਜੋਗੇ ਹਲੇ ਅਸੀਂ ਨਹੀਂ ਹੋਏ।

©-... ਕਾਤਿਬ
  #beHappy
eb10e4a776e049537863fe2231ef2488

-... ਕਾਤਿਬ

ਹਰ ਸਿੱਕੇ ਦੇ 2 ਪਹਿਲੂ ਹੁੰਦੇ ਹਨ,
ਇੱਕੋ ਪਹਿਲੂ ਨੂੰ ਸਮਝ ਕੇ ਫੈਸਲਾ ਕਰਨ ਵਾਲੇ ਮੂਰਖ ਤੇ 
ਦੋਵਾਂ ਪੱਖਾਂ ਨੂੰ ਸਮਝਣ ਵਾਲੇ ਸੂਝਵਾਨ ਹੁੰਦੇ ਹਨ।

©-... ਕਾਤਿਬ
  #outofsight
eb10e4a776e049537863fe2231ef2488

-... ਕਾਤਿਬ

ਬਜਾਰ ਵਿੱਚੋ ਤੁਲਦਾ ਸਮਾਨ ਅਸੀਂ ਬੜੀ ਗੌਰ ਨਾਲ ਦੇਖ ਕੇ ਲੈਂਦਾ ਹਾਂ
ਫਿਰ ਸ਼ਬਦਾਂ ਨੂੰ ਤੋਲ ਕੇ ਕਿਉਂ ਨਹੀਂ ਬੋਲਿਆ ਜਾਂਦਾ...

©-... ਕਾਤਿਬ
  #outofsight
eb10e4a776e049537863fe2231ef2488

-... ਕਾਤਿਬ

ਕੰਟਰੋਲ-
ਮਨੁੱਖ ਹਰ ਓਹ ਚੀਜ ਨੂੰ ਕੰਟਰੋਲ ਕਰਨਾ ਚਾਹੁੰਦਾ ਹਾਂ ,
ਜਿਸਨੂੰ ਇਹ ਕਰ ਸਕਦਾ ਹੈ।
ਪਹਿਲਾ ਮਨੁੱਖ ਦੂਜੇ ਨੂੰ ,ਚੀਜਾਂ ਨੂੰ ,ਇਥੋਂ ਤੱਕ ਕੁਦਰਤ ਨੂੰ ਵੀ...
ਕੰਟਰੋਲ ਕਰਨ ਦਾ ਬਲ ਸਾਨੂੰ ਕੁਦਰਤ ਨੇ ਬਕਸਿਆਂ ਹੈ
ਉਲਟ ਨਾ ਕਰੋ।

©-... ਕਾਤਿਬ
  #swiftbird
eb10e4a776e049537863fe2231ef2488

-... ਕਾਤਿਬ

ਧਾਰਮਿਕ ਪੱਖ ਤੋਂ ਦੇਖਿਆ ਜਾਵੇ ,ਤਾਂ...
ਰੱਬ ਇਹ ਨਹੀਂ ਪੁੱਛੇਗਾ ਕਿ ਤੂੰ ਸੀ ਕੀ ਪਾਪ ਜਾ ਪੁੰਨ ਕੀਤਾ।
ਉਹ ਪੁੱਛੇਗਾ ਐਨੇ ਅਵਸਰ ਦਿੱਤੇ ਜਿੰਦਗੀ ਮਾਨਣ ਦੇ ਮਾਣੇ ਕਿਉਂ ਨਹੀਂ।

©-... ਕਾਤਿਬ
  #teatime
eb10e4a776e049537863fe2231ef2488

-... ਕਾਤਿਬ

ਇੱਥੇ ਹਰ ਬੰਦਾ ਭਿਖਾਰੀ ਹੈ ,
ਬੰਦਾ ਹਰ ਉਹ ਚੀਜਾਂ ਮੰਗ ਕਰਦਾ ਹੈ, ਇਕੱਠੀਆਂ ਕਰਦਾ ਹੈ,
 ਜੋ ਨਾਲ ਨਹੀਂ ਜਾਣੀਆਂ।

©-... ਕਾਤਿਬ
  #Aansu
eb10e4a776e049537863fe2231ef2488

-... ਕਾਤਿਬ

ਪੰਨੇ ਇਤਿਹਾਸ ਦਰਸਾਉਂਦੇ ਹਨ।
ਤੇ ਇਤਿਹਾਸ ਦਰਸਾਉਂਦਾ ਹੈ ,
ਪੰਨਿਆਂ ਦਾ ਸਾਡੀ ਜ਼ਿੰਦਗੀ ਚ ਕਿੰਨਾ ਮਹੱਤਵ ਹੈ

©-... ਕਾਤਿਬ
  #kitaab
eb10e4a776e049537863fe2231ef2488

-... ਕਾਤਿਬ

ਖੁਦ ਦੀ ਅਹਿਮੀਅਤ ਤੋੰ ਅਣਜਾਣ ਲੋਗ ਹੀ
ਕਲਾਕਾਰਾਂ ਨਾਲ ਫ਼ੋਟੋ ਆਂ ਕਰਾਉਂਦੇ ਹਨ।

©-... ਕਾਤਿਬ
  #duniya
loader
Home
Explore
Events
Notification
Profile