Nojoto: Largest Storytelling Platform

ਚੱਲ ਸੱਜਣਾ ਗੱਲ ਕਰ ਲੲੀੲੇ, ਬੈਠ ਕੇ ਮਸਲਾ ਹੱਲ ਕਰ ਲੲੀੲੇ,

ਚੱਲ ਸੱਜਣਾ ਗੱਲ ਕਰ ਲੲੀੲੇ, 
ਬੈਠ ਕੇ ਮਸਲਾ ਹੱਲ ਕਰ ਲੲੀੲੇ,
ਜੋ ਹਵਾਵਾਂ ਖਿਲਾਫ਼ ਚੱਲ ਰਹੀਆਂ 
ੳੁਹਨਾਂ ਨੂੰ ਅਾਪਣੇ ਵੱਲ ਕਰ ਲੲੀੲੇ||

ਨਿੱਕੀ ਦੂਜੇ ਨੂੰ ਮਾਰ ਕੇ ਮਿਹਨੇ 
ਬਦਨਾਮ ਨਾ ਕਰੀੲੇ,
ਜੋ ਹੋਈਆ ਲੋਕਾਂ ਦੀ ਨਜ਼ਰਾਂ ਤੋਂ ਪਰੇ 
ੳੁਹਨੂੰ ਸ਼ਰੇਅਾਮ ਨਾ ਕਰੀੲੇ|| 

ਚੱਲ ਸੱਜਣਾ ਗੱਲ ਕਰ ਲਈੲੇ,
ਅੱਜ ਜਾਂ ਅਾਖੇ ਤਾਂ ਕੱਲ ਕਰ ਲੲੀੲੇ,
ਘੜੀ  ਭਾਵੇਂ ਪਲ ਕਰ ਲੲੀ ਕੇ,
ਬੈਠ ਕੇ ਮਸਲਾ ਹੱਲ ਕਰ ਲੲੀੲੇ,
ਚੱਲ ਸੱਜਣਾ ਗੱਲ ਕਰ ਲੲੀੲੇ..!! ਚੱਲ ਸੱਜਣਾ  ਗੱਲ  ਕਰ ਲੲੀੲੇ...#nojotopunjabi #punjabi #punjabipoetry #poetry #lovequote #nojotoquote
ਚੱਲ ਸੱਜਣਾ ਗੱਲ ਕਰ ਲੲੀੲੇ, 
ਬੈਠ ਕੇ ਮਸਲਾ ਹੱਲ ਕਰ ਲੲੀੲੇ,
ਜੋ ਹਵਾਵਾਂ ਖਿਲਾਫ਼ ਚੱਲ ਰਹੀਆਂ 
ੳੁਹਨਾਂ ਨੂੰ ਅਾਪਣੇ ਵੱਲ ਕਰ ਲੲੀੲੇ||

ਨਿੱਕੀ ਦੂਜੇ ਨੂੰ ਮਾਰ ਕੇ ਮਿਹਨੇ 
ਬਦਨਾਮ ਨਾ ਕਰੀੲੇ,
ਜੋ ਹੋਈਆ ਲੋਕਾਂ ਦੀ ਨਜ਼ਰਾਂ ਤੋਂ ਪਰੇ 
ੳੁਹਨੂੰ ਸ਼ਰੇਅਾਮ ਨਾ ਕਰੀੲੇ|| 

ਚੱਲ ਸੱਜਣਾ ਗੱਲ ਕਰ ਲਈੲੇ,
ਅੱਜ ਜਾਂ ਅਾਖੇ ਤਾਂ ਕੱਲ ਕਰ ਲੲੀੲੇ,
ਘੜੀ  ਭਾਵੇਂ ਪਲ ਕਰ ਲੲੀ ਕੇ,
ਬੈਠ ਕੇ ਮਸਲਾ ਹੱਲ ਕਰ ਲੲੀੲੇ,
ਚੱਲ ਸੱਜਣਾ ਗੱਲ ਕਰ ਲੲੀੲੇ..!! ਚੱਲ ਸੱਜਣਾ  ਗੱਲ  ਕਰ ਲੲੀੲੇ...#nojotopunjabi #punjabi #punjabipoetry #poetry #lovequote #nojotoquote
guruvirk4012

Guruvirk

New Creator

ਚੱਲ ਸੱਜਣਾ ਗੱਲ ਕਰ ਲੲੀੲੇ...#nojotopunjabi #Punjabi #Punjabipoetry #Poetry #lovequote #