Nojoto: Largest Storytelling Platform

ਸਕੂਨ ਮਿਲਦਾ ਏ ਅੱਜ ਵੀ ਮਿਲਕੇ , ਪਰ ਮੇਰਾ ਮੇਰੇ ਨਾਲ਼ ਕੋਈ ਪ

ਸਕੂਨ ਮਿਲਦਾ ਏ ਅੱਜ ਵੀ ਮਿਲਕੇ ,
ਪਰ ਮੇਰਾ ਮੇਰੇ ਨਾਲ਼ ਕੋਈ ਪੱਕਾ ਰਿਸ਼ਤਾ ਨੀ!
ਹੱਥ ਕਿਸੇ ਦੇ ਵੀ ਫੜ ਸਕਦਾ ਮੇਰੇ ਬਿਨਾ ਮੈਂ,
   ਹਕੀਕਤ ਤੇ ਸੱਚ ਨਾਲ ਕੋਈ ਧੱਕਾ ਨੀ!
✍️ਗੁਰਪ੍ਰੀਤ ਖੂੰਨਣ

©Gurpreet Khunan #GurpreetKhunan

#PARENTS
ਸਕੂਨ ਮਿਲਦਾ ਏ ਅੱਜ ਵੀ ਮਿਲਕੇ ,
ਪਰ ਮੇਰਾ ਮੇਰੇ ਨਾਲ਼ ਕੋਈ ਪੱਕਾ ਰਿਸ਼ਤਾ ਨੀ!
ਹੱਥ ਕਿਸੇ ਦੇ ਵੀ ਫੜ ਸਕਦਾ ਮੇਰੇ ਬਿਨਾ ਮੈਂ,
   ਹਕੀਕਤ ਤੇ ਸੱਚ ਨਾਲ ਕੋਈ ਧੱਕਾ ਨੀ!
✍️ਗੁਰਪ੍ਰੀਤ ਖੂੰਨਣ

©Gurpreet Khunan #GurpreetKhunan

#PARENTS