Nojoto: Largest Storytelling Platform

White ।।ਤੂੰ ਰਵਾਇਆ ਏ ਤੇਰਾ ਹੱਕ ਕਿਉ ਕੇ, ਹਸਾਇਆ ਵੀ ਸੀ ਤ

White ।।ਤੂੰ ਰਵਾਇਆ ਏ ਤੇਰਾ ਹੱਕ ਕਿਉ ਕੇ, ਹਸਾਇਆ ਵੀ ਸੀ ਤੂੰ,,
ਤੂੰ ਛੱਡਿਆ ਏ ਤੇਰਾ ਹੱਕ ਕਿਉ ਕੇ, ਗਲ ਲਾਇਆ ਵੀ ਸੀ ਤੂੰ,,
ਬਲਜਿੰਦਰ ਦੀ ਹਾਵਾਂ ਨਾਲ ਪਰੀਤ ਸੋਹਣੀ ਪੈ ਗਈ ਏ।।
ਕਿਉ ਕੇ ਸੀਸਾ ਤੋੜ ਅੱਖਾ ਵਿੱਚ ਪਾਇਆ ਵੀ ਸੀ ਤੂੰ ।।

©MaanBaljinder #Thinking #hate #love #brokenheart

bobbymehra2864

MaanBaljinder

New Creator
streak icon3