ਸਾਰੇ ਦਿਨ ਦਾ ਥੱਕਿਅਾ, ਵੇਖਦਾ ਹਾਂ ਸੁਨਹਿਰੀ ਸ਼ਾਮ ਨੂੰ । ਘਰ ਵੱਲ ਮੁੜਦੇ ਪੰਛੀਅਾਂ ਨਾਲ , ਸੂਰਜ ਡੁਬਦਾ ਵੇਖਿਅਾ, ਤੇ ਨਾਲੇ ਵੇਖੀ ਜਾਵਾ ਸੜਕ ਤੇ ਲੱਗੇ ਜਾਮ ਨੂੰ। #punajbi #shayari #traffic #evening #time #birds