Nojoto: Largest Storytelling Platform

ਚਾਹ ਦੀ ਪਯਾਲੀ ਤੇ ਤੇਰੀ ਯਾਦ ਜਦ ਵੀ ਆਉਂਦੀ ਏ ਤਾਂ ਤਨ ਨੂੰ

ਚਾਹ ਦੀ ਪਯਾਲੀ ਤੇ ਤੇਰੀ ਯਾਦ  ਜਦ ਵੀ ਆਉਂਦੀ ਏ
ਤਾਂ ਤਨ ਨੂੰ ਤੋੜ ਜਿਹੀ ਲਗਦੀ ਏ
ਬਸ ਫਰ ਕੀ ਚਾਹ ਲਈ
ਸਰੀਰ ਜਿਹਾ ਟੁੱਟਦਾ ਏ
ਤੇ ਯਾਦ ਲਈ ਅੱਖ ਵਗਦੀ ਏ
ਝੱਲਾ ਚਾਹ ਤੇ ਯਾਦ
ਚਾਹ ਦੀ ਪਯਾਲੀ ਤੇ ਤੇਰੀ ਯਾਦ  ਜਦ ਵੀ ਆਉਂਦੀ ਏ
ਤਾਂ ਤਨ ਨੂੰ ਤੋੜ ਜਿਹੀ ਲਗਦੀ ਏ
ਬਸ ਫਰ ਕੀ ਚਾਹ ਲਈ
ਸਰੀਰ ਜਿਹਾ ਟੁੱਟਦਾ ਏ
ਤੇ ਯਾਦ ਲਈ ਅੱਖ ਵਗਦੀ ਏ
ਝੱਲਾ ਚਾਹ ਤੇ ਯਾਦ
nojotouser3619203441

jhalla

New Creator
streak icon1