Nojoto: Largest Storytelling Platform

ਦੀਦਾਰਾ ਦੇ ਦਿਓ ਮਾਹੀ ਪਿਆਰਾ ਦੇ ਦਿਓ ਮਾਹੀ ਨਜ਼ਰ ਨੂੰ ਜੰਨਤ

ਦੀਦਾਰਾ ਦੇ ਦਿਓ ਮਾਹੀ
ਪਿਆਰਾ ਦੇ ਦਿਓ ਮਾਹੀ

ਨਜ਼ਰ ਨੂੰ ਜੰਨਤ ਦੇ ਵਰਗਾ
ਨਜ਼ਾਰਾ ਦੇ ਦਿਓ ਮਾਹੀ

ਜ਼ਮੀਂ ਨੂੰ ਚਮਕਦਾ ਕੋਈ
ਸਿਤਾਰਾ ਦੇ ਦਿਓ ਮਾਹੀ

ਜਾਨ ਜੇ ਲੈ ਕੇ ਨਹੀਂ ਦੇਣਾ
ਉਧਾਰਾ ਦੇ ਦਿਓ ਮਾਹੀ

©ROOMI RAJ
  #Butterfly #Poetry #mybook