Earring ਜਰੂਰੀ ਤਾਂ ਨਹੀ ਹਰ ਕੁੜੀ ਮਹਿੰਗੇ ਤੋਫਿਆਂ ਤੇ ਮਰਦੀ ਹੋਵੇ ਕਿਸੇ ਨੂੰ ਮੇਲੇ ਤੋਂ ਮੰਗਵਾਈ ਵੰਗਾ ਨਾਲ ਵੀ ਇਸ਼ਕ ਹੁੰਦਾ ©jittu sekhon #Earring