Nojoto: Largest Storytelling Platform

ਦਿਨ ਰਾਤ ਤੇਰੇ ਬਾਰੇ ਸੋਚਦੇ ਆ, ਪਰ ਫੇਰ ਵੀ ਅਪਣੇ ਏਸ ਝੱਲੇ

ਦਿਨ ਰਾਤ ਤੇਰੇ ਬਾਰੇ ਸੋਚਦੇ ਆ, 
ਪਰ ਫੇਰ ਵੀ ਅਪਣੇ ਏਸ ਝੱਲੇ ਜਹੇ ਦਿਲ💖 ਨੂੰ ਰੋਕਦੇ ਦੇ ਆ,
ਕੇ ਛੱਡ ਦਿਲਾ ਓ ਨੇ ਉੱਚੇ ਹਲੇ ਹੋਏ ਨੀ,
ਜਿਨੇ ਉੱਚੇ ਆ ਵਿਚ ਉਹ ਰਹਿੰਦੀ ਆ,
ਅਸੀਂ ਤਾਂ ਓਸ ਦਿਲ ਲਾਈ ਬੈਠੇ ਆ,
ਪਰ ਉਹ ਸਾਨੂੰ ਹਲੇ ਵੀ best friend ਹੀ ਕਹਿੰਦੀ ਆ 😘😘... 
✍️Simri ਬੁਰਜ Ghaint gll baat