Nojoto: Largest Storytelling Platform

ਅਸੀ ਮੰਜ਼ਿਲ ਲੱਭਦੇ ਰਹਿ ਗੲੇ , ਲੋਕੀ ਠੋਕਰਾਂ ਮਾਰਦੇ ਰਹਿੰਦ

ਅਸੀ ਮੰਜ਼ਿਲ ਲੱਭਦੇ ਰਹਿ ਗੲੇ ,
ਲੋਕੀ ਠੋਕਰਾਂ ਮਾਰਦੇ ਰਹਿੰਦੇ ਸੀ,
ਮੈ ਆਪਨੇ ਰਾਹ ਤੋ ਭੜਕ ਗਿਆ ,
ਇਹੋ ਤਾ ਉਹ ਚਾਹੁੰਦੇ ਸੀ,
ਪਰ ਦਿਲ ਜੇ ਸਾਫ ਸੀ ਕੁੜੀਏ ਨੀ,
ਰੱਬ ਸਾਡਾ ਸਾਥ ਵੀ ਦਿਤਾ ਏ,
ਪਰ ਸਾਡਾ ਰੱਬ ਹੀ ਬਣਿਆਂ ਏ,
ਜਿਨਾਂ ਵਿਚੋਂ ਮੈ ਦਿਲੋਂ ਕੀਤਾ ਏ,

©Hardeep Nadampuria god of love

#Eid-e-milad
ਅਸੀ ਮੰਜ਼ਿਲ ਲੱਭਦੇ ਰਹਿ ਗੲੇ ,
ਲੋਕੀ ਠੋਕਰਾਂ ਮਾਰਦੇ ਰਹਿੰਦੇ ਸੀ,
ਮੈ ਆਪਨੇ ਰਾਹ ਤੋ ਭੜਕ ਗਿਆ ,
ਇਹੋ ਤਾ ਉਹ ਚਾਹੁੰਦੇ ਸੀ,
ਪਰ ਦਿਲ ਜੇ ਸਾਫ ਸੀ ਕੁੜੀਏ ਨੀ,
ਰੱਬ ਸਾਡਾ ਸਾਥ ਵੀ ਦਿਤਾ ਏ,
ਪਰ ਸਾਡਾ ਰੱਬ ਹੀ ਬਣਿਆਂ ਏ,
ਜਿਨਾਂ ਵਿਚੋਂ ਮੈ ਦਿਲੋਂ ਕੀਤਾ ਏ,

©Hardeep Nadampuria god of love

#Eid-e-milad