Nojoto: Largest Storytelling Platform

ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਤਿੰਨ ਮਾਂਵਾਂ ਹੁੰਦ

      ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਤਿੰਨ ਮਾਂਵਾਂ ਹੁੰਦਿਆਂ ਹਨ ਪਹਿਲੀ ਮਾਂ ਜੋ ਜਨਮ ਦਿੰਦੀ ਆ ਦੂਜੀ ਮਾਂ ਧਰਤੀ ਮਾਂ ਜੋ ਰਹਿੰਣ ਲਈ ਥਾਂ ਦਿੰਦੀ ਆ ਰੋਟੀ ਦਿੰਦੀ ਆ ਇਨਸਾਨ ਦਾ ਪੇਟ ਭਰਦੀ ਆ ਤੇ ਤੀਸਰੀ ਮਾਂ ਹੁੰਦੀ ਆ ਮਾਂ ਬੋਲੀ ਜੋ ਇਸਨਾਨ ਦੀ ਪਹਿਚਾਣ ਬਣਾਉਦੀ ਆ ਤੇ ਅੱਜ ਪੰਜਾਬੀ ਮਾਂ ਬੋਲੀ ਦਿਵਸ ਆ ਤੇ ਸਭ ਨੂੰ ਪੰਜਾਬੀ ਮਾਂ ਬੋਲੀ ਦਿਵਸ ਦੀਆ ਵਧਾਈਆਂ ਦਿੰਦਾ ਆ ਦੂਜੇ ਪਾਸੇ ਆਪਾਂ ਦੇਖਦੇ ਆ ਅਪਣੇ ਹੀ ਲੋਕ ਅਪਣੀ ਪੰਜਾਬੀ ਮਾਂ ਬੋਲੀ ਨੂੰ ਸਤਿਕਾਰ ਨਹੀਂ ਦਿੰਦੇ ਉਹ ਇਸ ਨੂੰ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਆ ਤੇ ਇਹ ਸਮਝਦੇ ਦੇ ਆ ਵੀ ਪੰਜਾਬੀ ਤਾਂ ਅਨਪੜ੍ਹਾਂ ਦੀ ਬੋਲੀ ਆ ਉਹ ਅੰਗਰੇਜ਼ੀ ਭਾਸ਼ਾ ਨੂੰ ਜ਼ਿਆਦਾ ਅਹਿਮ ਸਮਝਦੇ ਆ ਪੰਜਾਬੀ ਮਾਂ ਬੋਲੀ ਇੱਕ ਪੰਜਾਬੀ ਦੀ ਪਹਿਚਾਣ ਆ ਸਾਡੇ ਇਤਿਹਾਸ ਸਾਡੇ ਵਿਰਸੇ ਸਾਡੀ ਹੋਂਦ ਸਭ ਕੁਝ ਸਾਡੇ ਖੇਤ ਸਭ ਕੁਝ ਪੰਜਾਬੀ ਮਾਂ ਬੋਲੀ ਨਾਲ ਜੁੜਿਆ ਹੋਇਆ ਹੈ ਜੁਬਾਨ ਉਹੀ ਜਿਉਂਦੀ ਰਹਿੰਦੀ ਆ ਜਿਸਦੇ ਲੋਕ ਉਸਨੂੰ ਬੋਲਣ ਵਾਲੇ ਸ਼ਰਮਾ ਨਾ ਮਹਿਸੂਸ ਕਰਦੇ ਹੋਣ ਜੇ ਇੱਕ ਵਾਰ ਮਾਂ ਬੋਲੀ ਹੱਥੋ ਨਿਕਲ ਗਈ ਤਾ ਸਭ ਕੁਝ ਹੋਲੀ ਹੋਲੀ ਹੱਥੋ ਨਿਕਲ ਜਾਵੇਗਾ ਹਰ ਬੋਲੀ ਸਿੱਖੋ ਪਰ ਅਪਣੀ ਮਾਂ ਬੋਲੀ ਦਾ ਨਿਰਾਦਰ ਨਾ ਕਰੋ ਪੰਜਾਬੀ ਮਾਂ ਬੋਲੀ ਗੁਰੂਆਂ ਪੀਰਾਂ ਦੀ ਬੋਲੀ ਆ ਇਸਨੂੰ ਨਾ ਭੁੱਲੋ ਜੇ ਇਸਨੂੰ ਭੁੱਲ ਜਾਂਦੇ ਆ ਤਾਂ ਕੱਖਾਂ ਵਿੱਚ ਰੁਲ ਜਾਵੇ ਗਏ ਅੱਜ ਲੋੜ ਆ ਮਾਂ ਬੋਲੀ ਨੂੰ ਬਚਾਉਣ ਦੀ ਹੁਣ ਕੋਈ ਇਨਸਾਨ ਜੋ ਪੰਜਾਬੀ ਹੋ ਕੇ ਥੋਡੇ ਨਾਲ ਹੋਰ ਭਾਸ਼ਾ ਵਿੱਚ ਗੱਲ ਕਰਦਾ ਤਾਂ ਉਸਨੂੰ ਟੋਕ ਦਿਉ ਤੇ ਕਿਹ ਦਿਉ ਵੀ ਮੇਰੇ ਨਾਲ ਮਾਂ ਬੋਲੀ ਪੰਜਾਬੀ ਵਿੱਚ ਗੱਲ ਕਰੇ ਤਾਂ ਫ਼ਰਕ ਪੈਣਾ ਸ਼ੁਰੂ ਹੋਵੇਗਾ ਇਸ ਲਈ ਪੰਜਾਬੀ ਮਾਂ ਬੋਲੀ ਦਾ ਸਭ ਤੋਂ ਵੱਧ ਪਿਆਰ ਸਤਿਕਾਰ ਕਰੋ। 
✍️Kulbir Maan 🙏🙏❤️ਸ਼ੇਅਰ ਕਰੋ ਜੀ 🙏#punjabi #maabolipunjabi

kulbirmaan5008

Kulbir MaAn

New Creator

ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਤਿੰਨ ਮਾਂਵਾਂ ਹੁੰਦਿਆਂ ਹਨ ਪਹਿਲੀ ਮਾਂ ਜੋ ਜਨਮ ਦਿੰਦੀ ਆ ਦੂਜੀ ਮਾਂ ਧਰਤੀ ਮਾਂ ਜੋ ਰਹਿੰਣ ਲਈ ਥਾਂ ਦਿੰਦੀ ਆ ਰੋਟੀ ਦਿੰਦੀ ਆ ਇਨਸਾਨ ਦਾ ਪੇਟ ਭਰਦੀ ਆ ਤੇ ਤੀਸਰੀ ਮਾਂ ਹੁੰਦੀ ਆ ਮਾਂ ਬੋਲੀ ਜੋ ਇਸਨਾਨ ਦੀ ਪਹਿਚਾਣ ਬਣਾਉਦੀ ਆ ਤੇ ਅੱਜ ਪੰਜਾਬੀ ਮਾਂ ਬੋਲੀ ਦਿਵਸ ਆ ਤੇ ਸਭ ਨੂੰ ਪੰਜਾਬੀ ਮਾਂ ਬੋਲੀ ਦਿਵਸ ਦੀਆ ਵਧਾਈਆਂ ਦਿੰਦਾ ਆ ਦੂਜੇ ਪਾਸੇ ਆਪਾਂ ਦੇਖਦੇ ਆ ਅਪਣੇ ਹੀ ਲੋਕ ਅਪਣੀ ਪੰਜਾਬੀ ਮਾਂ ਬੋਲੀ ਨੂੰ ਸਤਿਕਾਰ ਨਹੀਂ ਦਿੰਦੇ ਉਹ ਇਸ ਨੂੰ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਆ ਤੇ ਇਹ ਸਮਝਦੇ ਦੇ ਆ ਵੀ ਪੰਜਾਬੀ ਤਾਂ ਅਨਪੜ੍ਹਾਂ ਦੀ ਬੋਲੀ ਆ ਉਹ ਅੰਗਰੇਜ਼ੀ ਭਾਸ਼ਾ ਨੂੰ ਜ਼ਿਆਦਾ ਅਹਿਮ ਸਮਝਦੇ ਆ ਪੰਜਾਬੀ ਮਾਂ ਬੋਲੀ ਇੱਕ ਪੰਜਾਬੀ ਦੀ ਪਹਿਚਾਣ ਆ ਸਾਡੇ ਇਤਿਹਾਸ ਸਾਡੇ ਵਿਰਸੇ ਸਾਡੀ ਹੋਂਦ ਸਭ ਕੁਝ ਸਾਡੇ ਖੇਤ ਸਭ ਕੁਝ ਪੰਜਾਬੀ ਮਾਂ ਬੋਲੀ ਨਾਲ ਜੁੜਿਆ ਹੋਇਆ ਹੈ ਜੁਬਾਨ ਉਹੀ ਜਿਉਂਦੀ ਰਹਿੰਦੀ ਆ ਜਿਸਦੇ ਲੋਕ ਉਸਨੂੰ ਬੋਲਣ ਵਾਲੇ ਸ਼ਰਮਾ ਨਾ ਮਹਿਸੂਸ ਕਰਦੇ ਹੋਣ ਜੇ ਇੱਕ ਵਾਰ ਮਾਂ ਬੋਲੀ ਹੱਥੋ ਨਿਕਲ ਗਈ ਤਾ ਸਭ ਕੁਝ ਹੋਲੀ ਹੋਲੀ ਹੱਥੋ ਨਿਕਲ ਜਾਵੇਗਾ ਹਰ ਬੋਲੀ ਸਿੱਖੋ ਪਰ ਅਪਣੀ ਮਾਂ ਬੋਲੀ ਦਾ ਨਿਰਾਦਰ ਨਾ ਕਰੋ ਪੰਜਾਬੀ ਮਾਂ ਬੋਲੀ ਗੁਰੂਆਂ ਪੀਰਾਂ ਦੀ ਬੋਲੀ ਆ ਇਸਨੂੰ ਨਾ ਭੁੱਲੋ ਜੇ ਇਸਨੂੰ ਭੁੱਲ ਜਾਂਦੇ ਆ ਤਾਂ ਕੱਖਾਂ ਵਿੱਚ ਰੁਲ ਜਾਵੇ ਗਏ ਅੱਜ ਲੋੜ ਆ ਮਾਂ ਬੋਲੀ ਨੂੰ ਬਚਾਉਣ ਦੀ ਹੁਣ ਕੋਈ ਇਨਸਾਨ ਜੋ ਪੰਜਾਬੀ ਹੋ ਕੇ ਥੋਡੇ ਨਾਲ ਹੋਰ ਭਾਸ਼ਾ ਵਿੱਚ ਗੱਲ ਕਰਦਾ ਤਾਂ ਉਸਨੂੰ ਟੋਕ ਦਿਉ ਤੇ ਕਿਹ ਦਿਉ ਵੀ ਮੇਰੇ ਨਾਲ ਮਾਂ ਬੋਲੀ ਪੰਜਾਬੀ ਵਿੱਚ ਗੱਲ ਕਰੇ ਤਾਂ ਫ਼ਰਕ ਪੈਣਾ ਸ਼ੁਰੂ ਹੋਵੇਗਾ ਇਸ ਲਈ ਪੰਜਾਬੀ ਮਾਂ ਬੋਲੀ ਦਾ ਸਭ ਤੋਂ ਵੱਧ ਪਿਆਰ ਸਤਿਕਾਰ ਕਰੋ। ✍️Kulbir Maan 🙏🙏❤️ਸ਼ੇਅਰ ਕਰੋ ਜੀ 🙏punjabi #maabolipunjabi