Nojoto: Largest Storytelling Platform

ਇਬਾਦਤ ਲੱਜਪਾਲ ਲਾਜ ਨ ਲਗਣ ਦਿੰਦਾ ਤੂੰ ਐਵੇ ਨ ਘਬਰਾਇਆ ਕਰ

ਇਬਾਦਤ ਲੱਜਪਾਲ ਲਾਜ ਨ ਲਗਣ ਦਿੰਦਾ
ਤੂੰ ਐਵੇ ਨ ਘਬਰਾਇਆ ਕਰ 
ਇਹ ਮਾੜਾ ਵਕਤ ਫਲ ਹੈ
ਤੇਰੇ ਮਾੜੇ ਕਰਮਾ ਦਾ
ਤੂੰ ਦੋਸ਼ ਨ ਰੱਬ ਤੇ ਲਾਇਆ ਕਰ
ਜਦੋ ਹੋਵੇ ਮਨ ਅਤੀ ਦੁੱਖੀ ਗੁਰਵਿੰਦਰਾ
ਤੂੰ ਸਤਿਕਰਤਾਰ, ਸਤਿਕਰਤਾਰ ਧਿਆਇਆ ਕਰ #ਇਬਾਦਤ#openmic#potryexpress#potryonline#cronaafterlife#crona#slintlove#nojotokirdaar