Nojoto: Largest Storytelling Platform

ਚੱਲ ਆੜੀਆ ਖੇਡਣ ਚੱਲੀਏ ਮੁੜ ਪਿੰਡ ਆਪਣੇ ਦੀਆਂ ਗਲੀਆਂ 'ਚ

ਚੱਲ ਆੜੀਆ ਖੇਡਣ ਚੱਲੀਏ 
ਮੁੜ ਪਿੰਡ ਆਪਣੇ ਦੀਆਂ ਗਲੀਆਂ 'ਚ 
ਸਾਇਕਲ ਦਾ ਟਾਇਰ ਘੁਮਾਈਏ
ਬਚਪਨ ਦੀ ਰੇਸ ਲਗਾਈਏ
ਪੂਰਾ ਆਪਣਾ ਜ਼ੋਰ ਲਗਾਵਾਂਗੇ
ਟਾਇਰ ਇੱਕ ਦੂਜੇ ਤੋਂ ਅੱਗੇ ਲੰਘਾਵਾਂਗੇ
ਬਚਪਨ ਆਪਣੇ ਨੂੰ ਕਿੱਦਾਂ ਮਾਣਿਆ
ਹੱਸਦੇ ਖੇਡਦੇ ਫ਼ਿਰ 
ਆਪਣੇ ਆਪ ਨੂੰ ਦੱਸਾਂਗੇ

©Maninder Kaur Bedi
  ਬਚਪਨ ਦੀਆਂ ਖੇਡਾਂ

ਬਚਪਨ ਦੀਆਂ ਖੇਡਾਂ #ਸਮਾਜ

126 Views