Nojoto: Largest Storytelling Platform

ਮਨਿਆ ਕਿ ਮੈਂ ਤੈਨੂੰ ਕਰਦਾ ਹਾਂ ਪਿਆਰ ਕਦੇ ਭੁੱਲ ਨਹੀਂ ਸਕਦਾ

ਮਨਿਆ ਕਿ ਮੈਂ ਤੈਨੂੰ ਕਰਦਾ ਹਾਂ ਪਿਆਰ ਕਦੇ ਭੁੱਲ ਨਹੀਂ ਸਕਦਾ। 

ਜਿੰਦਗੀ ਹਜੇ ਬਾਕੀ ਆ ਤੇਰੇ ਪਿੱਛੇ ਰੁਲ ਨਹੀਂ ਸਕਦਾ। 

ਬੇਵਫਾ ਦਾ ਲੱਗਾ ਤੇਰੇ ਦਾਗ ਹੁਣ ਕਦੇ ਧੁੱਲ ਨਹੀਂ ਸਕਦਾ। 

ਮਕਸਦ ਮਿਲ ਗਿਆ ਜੀਣ ਦਾ ਹੋਰ ਦੁੱਖਾਂ ਦੀ ਹਨੇਰੀ ਝੁੱਲ ਨਹੀਂ
 ਸਕਦਾ ।
#Jassighamouria# #Live_For_yourself