ਬਿਨਾਂ ਟੋਰ-ਟੂਰ ਕੱਢੇ ਤਾਂਵੀ ਜਚਦੀ,, ਮੈਨੂੰ ਲੱਗੇ ਜਿਵੇਂ ਅੰਬਰਾਂ ਤੋਂ ਆਈ ਆ.. ਮੈਨੂੰ ਹੁੰਦਾ ਨੀ ਯਕੀਨ ਕਦੇ ਮੇਰੇ ਤੇ,, ਕਿ ਉਹ ਸੱਚੀ ਰੱਬ ਮੇਰੇ ਲਈ ਬਣਾਈ ਆ.. ਜਦ ਚੜੇ ਕਦੇ ਰਾਤ ਉਹ ਛੱਤ ਤੇ,, ਫਿੱਕੇ ਪੈ ਜਾਂਦੇ ਅੰਬਰਾਂ ਦੇ ਤਾਰੇ ਵੀ.. ਰੱਬ ਦਾ ਮੈਂ ਕਿੱਦਾਂ ਦਸ ਸ਼ੁਕਰ ਕਰਾਂ,, ਕਿ ਓਹਨੇ ਤੇਰੇ ਨਾਲ ਸੰਜੋਗ ਮੇਰੇ ਧਾਰੇ ਨੀ।। #JOHNY🖋️ ©Johny #yaar_forever #JOHNY🖋️ #insta_Johny_jawahr #najoto #insta #love_failure #punjabi #Love