Nojoto: Largest Storytelling Platform

ਫੁੱਲ ਕਦੇ ਕਮਲਾਉਦਾ ਨੀ ਉਹਨੂੰ ਸੂਰਜ ਹਰਾ ਜਾਂਦਾ ਭੀਸ਼ਮ ਨੇ

ਫੁੱਲ ਕਦੇ ਕਮਲਾਉਦਾ ਨੀ ਉਹਨੂੰ ਸੂਰਜ ਹਰਾ ਜਾਂਦਾ
ਭੀਸ਼ਮ ਨੇ ਕਦੇ ਨਾ ਮਰਨਾ ਸੀ ਜੇ ਆਈ ਤੇ ਆ ਜਾਂਦਾ
ਜੰਡ ਨੂੰ ਕਿਹਨੇ ਮੰਨਣਾ ਸੀ ਜੇ ਮਿਰਜਾ
ਥੱਲੇ ਨਾ ਜਾਂਦਾ
ਸ਼ਾਇਰ ਕੋਈ ਟੀਢੋ ਬਣਦਾ ਨੀ ਉਹਨੂੰ
ਸਮਾ ਬਣਾ  ਜਾਂਦਾ।
✍ਮਨਿਦੰਰ #✍
ਫੁੱਲ ਕਦੇ ਕਮਲਾਉਦਾ ਨੀ ਉਹਨੂੰ ਸੂਰਜ ਹਰਾ ਜਾਂਦਾ
ਭੀਸ਼ਮ ਨੇ ਕਦੇ ਨਾ ਮਰਨਾ ਸੀ ਜੇ ਆਈ ਤੇ ਆ ਜਾਂਦਾ
ਜੰਡ ਨੂੰ ਕਿਹਨੇ ਮੰਨਣਾ ਸੀ ਜੇ ਮਿਰਜਾ
ਥੱਲੇ ਨਾ ਜਾਂਦਾ
ਸ਼ਾਇਰ ਕੋਈ ਟੀਢੋ ਬਣਦਾ ਨੀ ਉਹਨੂੰ
ਸਮਾ ਬਣਾ  ਜਾਂਦਾ।
✍ਮਨਿਦੰਰ #✍