Nojoto: Largest Storytelling Platform
manindergill8778
  • 16Stories
  • 33Followers
  • 112Love
    0Views

Maninder gill

ਜਜਬਾਤ ਲਿਖ ਲੇਨਾ ਕਦੇ ਕਦੇ। ishq ka maara hu apno se haara hu wo to kahi or dil behlane lge magar main abhi tak awara hu.

  • Popular
  • Latest
  • Video
e2ecea326e740ed5a335968bbabd4369

Maninder gill

{ਧੁੰਦਲਾ ਸੁਪਨਾ}
ਨਾ ਕਿਸੇ ਨੇ ਕਣੀਆਂ ਦੀ ਛੇੜਖਾਨੀ ਮਹਿਸੂਸ ਕੀਤੀ ਸੀ । ਨਾ ਕਿਸੇ ਦੀਆਂ ਅੱਖਾਂ ਵਿਚ ਬੱਦਲਾਂ ਦੇ ਪਰਛਾਵੇਂ ਨੱਚੇ । 
ਨਾ ਕੋਈ ਨੰਗੇ ਪੈਰੀਂ ਧਰਤੀ ਦੀ ਸੁਗੰਧ ਪੀਣ ਆਇਆ । 
ਨਾ ਕਿਸੇ ਨੇ ਵਾਲ ਖੋਲ੍ਹ ਕੇ ਡਿੱਗਦੇ ਮੋਤੀ ਬੋਚੇ । #ਦਲੀਪਕੌਰਟਿਵਾਣਾ

#ਦਲੀਪਕੌਰਟਿਵਾਣਾ

e2ecea326e740ed5a335968bbabd4369

Maninder gill

Bzy oni a koi chkar ni
pr fr v yr 
dil a mera koi pathar ni
MG🥀

e2ecea326e740ed5a335968bbabd4369

Maninder gill

वो फरेबी बातें तेरी आज भी हंसने पर मजबुर कर देती है।
जो मेरे मस्तक पे लगी lipstick उतारते वक्त कही थी तुमने 
 MG🥀 वो फरेबी बातें  तेरी आज भी हंसने पर मजबुर कर देती है।
जो मेरे मस्तक पे लगी lipstick उतारते वक्त कही थी तुमने 
        MG🥀

वो फरेबी बातें तेरी आज भी हंसने पर मजबुर कर देती है। जो मेरे मस्तक पे लगी lipstick उतारते वक्त कही थी तुमने MG🥀

e2ecea326e740ed5a335968bbabd4369

Maninder gill

वो हसरती बातें
वो नायाबी मुलाकातें
  मुझे पीकर पटकें 
क्यों अक्सरी बरसातें 
  MG🥀 bs ase he dil kra likhne ko☺️

bs ase he dil kra likhne ko☺️

e2ecea326e740ed5a335968bbabd4369

Maninder gill

khhide v c te murjha v gye
kyi khaa gye sanu te kayi khva v gye
main sda shukrana kro tera ni
kyoki shayr ta main baneya ni pr look slaha layi aw v gye
MG🥀

e2ecea326e740ed5a335968bbabd4369

Maninder gill

Karwachauth Gyan  ਮੈ ਕੇਹਤਾ ਕੋਈ ਲੋੜ ਨੀ ਵਰਤ ਰੱਖਣ ਦੀ 
ਕਿਉਕੀ ਮੇਰੇ ਤੋ ਇਕ ਤੇ ਟਾਇਮ ਸਾਰੀਆ ਕੋਲ ਨਹੀ ਆਯਾ ਜਾਣਾ। ☺️😂
ਮਨਿਦੰਰ ਗਿੱਲ 🥀 😂😂

😂😂

e2ecea326e740ed5a335968bbabd4369

Maninder gill

ਜਿਸ ਦਿਨ ਤੁਸੀ ਹਕੀਕਤ ਦਾ ਸਾਮਣਾ ਕਰ ਲਿਆ
ਉਸ ਦਿਨ ਸੁਪਣਿਆ ਦਾ ਟੁੱਟਣਾ ਆਮ ਲੱਗੁਗਾ।
     ਮਨਿਦੰਰ ਗਿੱਲ🥀 ਵਿਚਾਰ।

ਵਿਚਾਰ।

e2ecea326e740ed5a335968bbabd4369

Maninder gill

ਬਿਤੇ ਸਮੇਂ ਵਿੱਚ ਬਥੇਰੇ ਲਏ ਪੰਗੇ ਨੇ 
ਇਕ ਗੱਲ ਖਾਨੇ ਪੈਗੀ
ਮੂੰਹ ਦੇ ਮਿਠੇਆ ਨਾਲੋ 
 ਕੌੜਤੁਮੇ ਚੰਗੇ ਨੇ। 
MG🥀 😌😌

😌😌

e2ecea326e740ed5a335968bbabd4369

Maninder gill

ਤੇਰੇ ਪੈਰ ਰਖੱਣ ਤੋ ਪਹਿਲਾ ਥੱਲੇ ਹੱਥ ਹੁੰਦਾ ਸੀ
ਪਰ ਅੱਜ ਤੂੰ ਮੈਨੂੰ ਤੁਰਨੇ ਜੋਗਾ ਛੱਡੀਆ ਹੀ ਨਹੀ
ਤੂੰ ਮਾਰ ਕੇ ਮੈਨੂੰ ਮੇਰੇ ਸੌਦੇ ਕਰਦਾ ਫਿਰਦਾ ਏ
ਤੇ ਮੈਂ ਸੋਚਦਾ ਮੈਨੂੰ ਦਿਲ ਚੋ ਕੱਡੀਆ ਹੀ ਨਹੀ।
✒ਮਨਿਦੰਰ ਗਿੱਲ #❌❌❌

#❌❌❌

e2ecea326e740ed5a335968bbabd4369

Maninder gill

(ਖੰਬ ਤੇ ਦਿਲ)
 ਦੋਵੇ ਇਕੋ ਜੇ ਹੁੰਦੇ ਨੇ
ਕਿਸੇ ਨਵੇਂ ਦੇ ਆਉਣ ਤੇ ਆਪਣੇ ਆਪ ਟੁੱਟ ਜਾਦੇ ਨੇ।
✍ ਮਨਿਦੰਰ ਗਿੱਲ 🥴🥴
loader
Home
Explore
Events
Notification
Profile