Nojoto: Largest Storytelling Platform

ਕੰਮ ਤੋਂ ਥੱਕਿਆ ਆਇਆ ,, ਰਾਤੀ ਭੁੱਖਾ ਸੌਂ ਗਿਆ ਮੈਂ, ਮਾਂ ਨ

ਕੰਮ ਤੋਂ ਥੱਕਿਆ ਆਇਆ ,,
ਰਾਤੀ ਭੁੱਖਾ ਸੌਂ ਗਿਆ ਮੈਂ,
ਮਾਂ ਨੇ ਮਾਰੀ ਅਵਾਜ, 
ਰਾਤ ਫੇਰ  ਮੇਰਾ 😭  ਨਾਂ ਲੈ ਕੇ ।

 ਉਠ ਖੜਾ ਹੋ ਪੁੱਤ ਮੇਰਾ ਅੱਜ
 ਭੁੱਖਾ ਕਿਉਂ ਸੌਂ 😭  ਗਿਆ ,,
ਰੋੋਟੀ ਖਾ ਲੈ ਕਰਮਜੀਤ 😭  ਵੇ
  ਮਾਂ ਕੋਲ ਬਹਿਕੇ,,।

ਮਰੀ ਹੋਈ ਵੀ ਮਾਂ ਮੇਰੀ 
ਹਾਏ ਭੁੱਖ ਨਹੀਂ ਜਰ  😭 ਸਕਦੀ,
ਸੱਚੀ ਕੱਲਾ ਬਹਿ ਕੇ ਰੋਇਆਂ  😭 
ਰਾਤ ਮੈਂ ਹੌਕੇ 😭  ਲੈ ਲੈ ਕੇ ।
 #ਕਰਮਜੀਤ_ਪੁਰੀ✍️

©karamjit puri
  ਕੰਮ ਤੋਂ ਥੱਕਿਆ ਆਇਆ ,,
ਰਾਤੀ ਭੁੱਖਾ ਸੌਂ ਗਿਆ ਮੈਂ,
ਮਾਂ ਨੇ ਮਾਰੀ ਅਵਾਜ, 
ਰਾਤ ਫੇਰ  ਮੇਰਾ 😭  ਨਾਂ ਲੈ ਕੇ ।

 ਉਠ ਖੜਾ ਹੋ ਪੁੱਤ ਮੇਰਾ ਅੱਜ
 ਭੁੱਖਾ ਕਿਉਂ ਸੌਂ 😭  ਗਿਆ ,,
ਰੋੋਟੀ ਖਾ ਲੈ ਕਰਮਜੀਤ 😭  ਵੇ

ਕੰਮ ਤੋਂ ਥੱਕਿਆ ਆਇਆ ,, ਰਾਤੀ ਭੁੱਖਾ ਸੌਂ ਗਿਆ ਮੈਂ, ਮਾਂ ਨੇ ਮਾਰੀ ਅਵਾਜ, ਰਾਤ ਫੇਰ ਮੇਰਾ 😭 ਨਾਂ ਲੈ ਕੇ । ਉਠ ਖੜਾ ਹੋ ਪੁੱਤ ਮੇਰਾ ਅੱਜ ਭੁੱਖਾ ਕਿਉਂ ਸੌਂ 😭 ਗਿਆ ,, ਰੋੋਟੀ ਖਾ ਲੈ ਕਰਮਜੀਤ 😭 ਵੇ #Nature #Life #Mother #maa #motherlove #motherlove❤️ #karamjitpuri #ਕਰਮਜੀਤ_ਪੁਰੀ✍️

37 Views