Nojoto: Largest Storytelling Platform

ਸਮਝ ਸੀ ਕਿੱਥੇ ਪਿਆਰਾਂ ਦੀ ਵੱਸ ਚਾਲ ਜੀ ਚੱਲੀ ਸੀ ਮੈ ਵੀ ਕੱ

ਸਮਝ ਸੀ ਕਿੱਥੇ ਪਿਆਰਾਂ ਦੀ
ਵੱਸ ਚਾਲ ਜੀ ਚੱਲੀ ਸੀ
ਮੈ ਵੀ ਕੱਲਾ ਸੀ ਇਕ ਸਫ਼ਰ ਤੇ ਉਹ ਵੀ ਕੱਲੀ
ਮੇਰੀ ਅੱਖ ਜੀ ਐਵੇਂ ਉਹਦੇ ਉਤੇ ਟਿੱਕ ਗੀ ਸੀ
ਇੱਕ ਚੁੰਨੀ ਉਸਦੀ ਥੱਲੇ ਲਗਦੀ ਦਿਸਗੀ ਸੀ
ਮੈ ਕਿਹਾ ਇਸ਼ਰਿਆ ਨਾਲ ਕੇ ਇਹਨੂੰ ਉਪਰ ਚਕਲੋ
ਉਹ ਵੀ ਫਟ ਜੇ ਬੋਲੀ ਤੁਸੀ ਵੀ ਮੇਰਾ ਬੈਗ ਜੇ ਰਖਲੋ
ਐਨੀ ਗੱਲ ਨੇ ਦਿਲ ਜਾ ਮੇਰਾ 
ਪਿਆਰ ਨਾਲ਼ ਕਰਤਾ ਛਲੀ ਸੀ
ਮੈ ਵੀ ਕੱਲਾ ਸੀ ਇਕ ਸਫ਼ਰ ਤੇ ਉਹ ਵੀ ਕੱਲੀ ਸੀ
ਫੇਰ ਸਮਜ ਨੀ ਆਈ ਪਿਆਰਾਂ ਦੀ ਕੈਸੀ ਹਵਾ ਜੀ ਚਲੀ ਸੀ

©Aman jassal
  #merijaan #ਘੜੂੰਆਂ #gharuan #jindgi #intjaam #insaaf #intjaar #jism #pyaar #nojoto
amanjassal8793

Aman jassal

Bronze Star
New Creator
streak icon1

#merijaan #ਘੜੂੰਆਂ #gharuan #jindgi #Intjaam #insaaf #Intjaar #jism #pyaar nojoto #Love

2,533 Views