Find the Best Intjaam Shayari, Status, Quotes from top creators only on Nojoto App. Also find trending photos & videos aboutproposing crush int different way with shayri 0, intj love match, i=int e^(tan^(-1)x)((1+x^(2)+x)/(1+x^(2)))dx is equal to, i=int log_(e)log_(e)x(1)/((log_(e)x)^(2)) dx is equal to, i=int(1)/(a^(2)cos^(2x+b^(2)sin^(2)x)dx,
Aman jassal
ਕਦੇ ਅੱਖ ਨੀ ਮੈਂ ਰੱਖੀ ਕਿਸੇ ਦੇ ਵੀ ਪਿਆਰ ਤੇ ਪਿਆਰ ਸਾਡੇ ਦਾ ਪਤਾ ਅੱਜ ਕੱਲ ਕਿੱਥੇ ਐ ਕਿਹਦੇ ਨਾਲ਼ ਰਲ਼ ਰੰਗ ਰਲੀਆਂ ਮਨਾਵੇ ਕਿੱਥੇ ਰਹਿੰਦੀ ਐ ਤੇ ਉਹਦਾ ਪਰਵਾਰ ਕਿੱਥੇ ਐ ©Aman jassal #DarkCity #ishq #Pyar #Nojoto #jindgi #Intjaam #ishq #Hamsfar #jindgi #Punjabi
Aman jassal
ਸਮਝ ਸੀ ਕਿੱਥੇ ਪਿਆਰਾਂ ਦੀ ਵੱਸ ਚਾਲ ਜੀ ਚੱਲੀ ਸੀ ਮੈ ਵੀ ਕੱਲਾ ਸੀ ਇਕ ਸਫ਼ਰ ਤੇ ਉਹ ਵੀ ਕੱਲੀ ਮੇਰੀ ਅੱਖ ਜੀ ਐਵੇਂ ਉਹਦੇ ਉਤੇ ਟਿੱਕ ਗੀ ਸੀ ਇੱਕ ਚੁੰਨੀ ਉਸਦੀ ਥੱਲੇ ਲਗਦੀ ਦਿਸਗੀ ਸੀ ਮੈ ਕਿਹਾ ਇਸ਼ਰਿਆ ਨਾਲ ਕੇ ਇਹਨੂੰ ਉਪਰ ਚਕਲੋ ਉਹ ਵੀ ਫਟ ਜੇ ਬੋਲੀ ਤੁਸੀ ਵੀ ਮੇਰਾ ਬੈਗ ਜੇ ਰਖਲੋ ਐਨੀ ਗੱਲ ਨੇ ਦਿਲ ਜਾ ਮੇਰਾ ਪਿਆਰ ਨਾਲ਼ ਕਰਤਾ ਛਲੀ ਸੀ ਮੈ ਵੀ ਕੱਲਾ ਸੀ ਇਕ ਸਫ਼ਰ ਤੇ ਉਹ ਵੀ ਕੱਲੀ ਸੀ ਫੇਰ ਸਮਜ ਨੀ ਆਈ ਪਿਆਰਾਂ ਦੀ ਕੈਸੀ ਹਵਾ ਜੀ ਚਲੀ ਸੀ ©Aman jassal #merijaan #ਘੜੂੰਆਂ #gharuan #jindgi #intjaam #insaaf #intjaar #jism #pyaar #nojoto
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited