Nojoto: Largest Storytelling Platform

ਰਾਤੀ ਮੈਨੂੰ ਸੁਪਨਾ ਆਇਆ ਆਪਣੇ ਵਿਆਹ ਦਾ ਤੇ ਰੂਹ ਵਾਂਗ ਫੁੱਲ

ਰਾਤੀ ਮੈਨੂੰ ਸੁਪਨਾ ਆਇਆ
ਆਪਣੇ ਵਿਆਹ ਦਾ ਤੇ
ਰੂਹ ਵਾਂਗ ਫੁੱਲਾ ਦੇ ਖਿੜ ਗਈ 
ਹੁਣ ਕਰਾ ਦੁਆਵਾਂ ਕੇ ਸੁਪਨਾ ਸੱਚ ਹੋ ਜਾਵੇ
ਜਦ ਅੱਖ ਖੁੱਲਾ ਤੜਕ ਸਾਰ ਮੈ
ਤੂੰ ਆਪਣੇ ਹੱਥੀ ਚਾਹ ਬਣਾ ਕੇ 
ਮੈਨੂੰ ਜਗਾਉਣ ਆਵੇ ਤੇ ਮੇਰੇ ਸਰ੍ਹਾਣੇ ਖਲੋ ਜਾਵੇ

©gurvinder sanoria #teatime  ਪਤੀ-ਪਤਨੀ ਪਿਆਰ ਤਕਰਾਰ ਨਿਰਾ ਇਸ਼ਕ ਪਿਆਰ ਦੇ ਅੱਖਰ ਮੇਰਾ ਪਹਿਲਾ ਪਿਆਰ ਮੇਰੀ ਬੁੱਗੀ