Nojoto: Largest Storytelling Platform

ਕੁਝ ਜਾਂਦਾ ਹੋਇਆ ਤਾਂ ਕਹਿ ਜਾਂਦਾ ਸਾਡਾ ਮਾਣ ਜਿਹਾ ਤਾਂ ਰਹਿ

ਕੁਝ ਜਾਂਦਾ ਹੋਇਆ ਤਾਂ ਕਹਿ ਜਾਂਦਾ
ਸਾਡਾ ਮਾਣ ਜਿਹਾ ਤਾਂ ਰਹਿ ਜਾਂਦਾ 
ਇਕ ਤੇਰੀ ਆਹਟ ਬਿਨ ਸਾਨੂੰ 
ਗਲੀਆਂ ਜਾਪਣ ਸੁੰਨੀਆਂ ਵੇ.. 
ਰੰਗੀਆਂ ਰਗਾਈਆਂ ਰਹਿ ਗਈਆਂ 
ਤੇਰੀ ਪੱਗ ਨਾਲ ਦੀਆਂ ਚੁੰਨੀਆਂ ਵੇ.
ਕੁਝ ਜਾਂਦਾ ਹੋਇਆ ਤਾਂ ਕਹਿ ਜਾਂਦਾ
ਸਾਡਾ ਮਾਣ ਜਿਹਾ ਤਾਂ ਰਹਿ ਜਾਂਦਾ 
ਇਕ ਤੇਰੀ ਆਹਟ ਬਿਨ ਸਾਨੂੰ 
ਗਲੀਆਂ ਜਾਪਣ ਸੁੰਨੀਆਂ ਵੇ.. 
ਰੰਗੀਆਂ ਰਗਾਈਆਂ ਰਹਿ ਗਈਆਂ 
ਤੇਰੀ ਪੱਗ ਨਾਲ ਦੀਆਂ ਚੁੰਨੀਆਂ ਵੇ.