ਤੂੰ ਘਬਰਾ ਨਾ ਮੈਂ ਹਾਂ ਨਾ ਮੈਂ ਸਭ ਆਪੇ ਠੀਕ ਕਰ ਦੇਵਾਂਗਾ ਤੇਰੇ ਚਿਹਰੇ 'ਤੇ ਉਦਾਸੀ ਮੈਨੂੰ ਚੰਗੀ ਨਹੀਂ ਲੱਗਦੀ ਤੈਨੂੰ ਇਦਾਂ ਦੇਖ ਮੇਰਾ ਵੀ ਦਿਲ ਘਬਰਾਉਣ ਲੱਗ ਜਾਂਦੈ ©Maninder Kaur Bedi ਪਿਆਰ ਤੇ ਪਰਵਾਹ