ਰਿਸ਼ਤਿਆ ਦੀ ਉਮਰ ਲੰਬੇਰੀ ਹੁੰਦੀ, ਜੇ ਨਾ ਰਿਸ਼ਤਿਆ ਚ ਹੇਰਾਫੇਰੀ ਹੁੰਦੀ | ਅੱਜ ਕੱਲ ਝੁੱਕ ਜਾਂਦਾ "ਲੱਧੜ "ਉੱਥੇ ਪਿਆਰ ਦਾ ਤਰਾਜੂ ਜਿੱਥੇ ਨੋਟਾਂ ਦੀ ਢੇਰੀ ਹੁੰਦੀ | ਟੁੱਟਣ ਤੋਂ ਪਹਿਲਾ ਬੱਚ ਜਾਂਦੇ ਰਿਸ਼ਤੇ ਜੇ ਨਾ ਸਮਝਣ ਚ ਦੇਰੀ ਹੁੰਦੀ | ©Rakesh Ladhrh Robert ਰਿਸ਼ਤਿਆ ਦੀ ਉਮਰ ਲੰਬੇਰੀ ਹੁੰਦੀ, ਜੇ ਨਾ ਰਿਸ਼ਤਿਆ ਚ ਹੇਰਾਫੇਰੀ ਹੁੰਦੀ | ਅੱਜ ਕੱਲ ਝੁੱਕ ਜਾਂਦਾ "ਲੱਧੜ "ਉੱਥੇ ਪਿਆਰ ਦਾ ਤਰਾਜੂ ਜਿੱਥੇ ਨੋਟਾਂ ਦੀ ਢੇਰੀ ਹੁੰਦੀ | ਟੁੱਟਣ ਤੋਂ ਪਹਿਲਾ ਬੱਚ ਜਾਂਦੇ ਰਿਸ਼ਤੇ ਜੇ ਨਾ ਸਮਝਣ ਚ ਦੇਰੀ ਹੁੰਦੀ |