Nojoto: Largest Storytelling Platform

ਜੇ ਗਲਤੀ ਹੋਈ ਤਾ ਮਾਫ ਕਰਨਾ ਪਰ ਇਹ #ਸੱਚਾਈ ਆ .. ਪੀਦੇ ਨਈ

ਜੇ ਗਲਤੀ ਹੋਈ ਤਾ ਮਾਫ ਕਰਨਾ ਪਰ ਇਹ #ਸੱਚਾਈ ਆ
..
 ਪੀਦੇ ਨਈਉ ਚਾਹ ਸਵੇਰੇ , ਹੁਣ ਤਾਂ ਪੈਗ ਰੋਜ਼ ਲਾਉਂਦੇ ਨੇ. 
ਵੇਸੇ ਤਾ ਨੇ ਨੰਗ ਸੀਰੇਦੇ , ਪੀਤੀ ਚੋ ਨਵਾਬ ਕਹਾਉਂਦੇ ਨੇ . 
ਸੋਫੀਆ ਦੇ ਵਰਗਾਂ ਕੋਈ ਸਰੀਫ ਨਈ ਇੰਨਾ ਜਿਹਾ, 
ਜਦ ਪੀਤੀ ਹੋੋਵੇੇ ਦਾਰੂ ਕੈਟਾਗੀਰੀ ਕੁੱਤੇੇ ਦੀ ਆਉਦੇ ਨੇ. 
#200 ਦੀ ਬੋਤਲ ਪਿਛੇ ਸਾਰੇ ਪਰਿਵਾਰ ਦਾ ਦਿਲ ਦਿਖਾਉਂਦੇ ਨੇ. 
ਆਪਣਿਆਂ ਦੇ ਸੁਪਨੇ ,  ਅਰਮਾਨ ਕੀ ਨਜ਼ਰ ਆਉਣੇ ਨੇ , 
ਨਿੱਕੀ ਜਿੰਨੀ ਗੱਲ ਤੇ ਲੜਾਈ ਨਿੱਤ ਪਾਉਂਦੇ ਨੇ . 
ਜਿੰਨਾ ਸਮਾਂ ਤੇਰਾ ਜਗਰਾਜ  ਰਹੋ ਜਿਉਦਾ , 
, ਕਦੇ ਵੀ ਬੋਤਲ ਹੱਥ ਲਾਉਦਾ ਨੀ. 
ਇਸ ਦਾਰੂ ਦੇ ਪੱਟੇ ਲੱਖਾਂ ਹੀ ਘਰ ਨਜ਼ਰ ਆਉਦੇ ਨੇ. 
ਇਸ ਦਾਰੂ ਦੇ ਪੱਟੇ ਮੈਨੂੰ ਲੱਖਾਂ  ਹੀ ਘਰ ਨਜ਼ਰ ਆਉਦੇ ਨੇ. . . 
                                  -   Tera #ਜਗਰਾਜ -

©Jagraj Sandhu
  ਹਰਫ਼ ਦਾਨਗੜੵੀਆ suman kadvasra 
Deepak Chaturvedi #jagrajsandhu 
#SAD #alone #Silence 
#Zindagi #Sach #sad😔 #Dreams #pome