Nojoto: Largest Storytelling Platform

Best ਜਗਰਾਜ Shayari, Status, Quotes, Stories

Find the Best ਜਗਰਾਜ Shayari, Status, Quotes from top creators only on Nojoto App. Also find trending photos & videos about

  • 1 Followers
  • 29 Stories

Jagraj Sandhu

ਹਰਫ਼ ਦਾਨਗੜੵੀਆ suman kadvasra Deepak Chaturvedi #jagrajsandhu #SAD #alone #Silence #Zindagi #Sach #SAD😔 #Dreams #pome

read more

Jagraj Sandhu

#Nightlight #pyaar #Zindagi #jagrajsandhu Love #alone #Rooh #SAD #ਸਕੂਨ love❤ #

read more
#ਪਿਆਰ ਤਾਂ ਉਹ ਦਾ #ਸੱਚਾ ਸੀ 
ਪਰ "#ਜਗਰਾਜ ' ਤੂੰ ਹੀ #ਕੱਚਾ ਸੀ 
ਉਹ #ਪਾਕ ਸੀ ਵਾਂਗ #ਨੰਨੇ ਹੱਥਾਂ ਦੇ , 
ਪਰ ਮੈ ਹੀ  #ਜੁਏ ਦਾ #ਸੱਟਾਂ ਸੀ
ਮੈ ਵੀ ਤਾ #ਝੂਠ ਦਾ ਬੋਝ ਕੁਝ #ਜਿਆਦਾ ਹੀ #ਰੱਖ ਦਿੱਤਾ , 
#ਉਹ ਵੀ ਕੀ #ਕਰਦੀ , ਉਹਦੇ #ਪਿਆਰ ਵਾਲਾ #ਰਸਤਾ ਵੀ ਅਜੇ #ਕੱਚਾ ਸੀ. 
ਇੱਕ #😕#Sorry ਵੀ ਨਹੀਂ ਕਹਿ #ਸਕਿਆ 
ਤੇਰੇ #ਛੱਡ ਜਾਣ ਪਿੱਛੋਂ  ਮੈ #ਐਨਾ ਟੁੱਟੇ ਚੁੱਕਾ ਸੀ. . 
                                    - Tera #ਜਗਰਾਜ -

©Jagraj Sandhu #Nightlight 
#pyaar #Zindagi 
#jagrajsandhu 
#Love #alone #Rooh 
#SAD #ਸਕੂਨ #love❤ 
#

Jagraj Sandhu

#Zindagi #SAD

read more
ਸੁੱਟਿਆ ਏ ਜ਼ਿੰਦਗੀ ‘ਚੋਂ ਕੱਢ ਕੇ
ਰੂਹ ਵਿੱਚ ਪਹਿਲਾਂ ਜੜ੍ਹ ਕੇ ਵੇ...!!
ਛੱਡਿਆ ਏ ਬੇਕਦਰ ਜਿਹੇ ਹੋ ਕੇ
ਹੱਥ #ਜਗਰਾਜ ਤੂੰ ਫੜ੍ਹ ਕੇ ਵੇ..!!

ਤੈਨੂੰ ਤਾਂ ਕੋਈ ਫ਼ਰਕ ਨਾ ਸੱਜਣਾ
ਛੱਡ ਤੁਰ ਗਿਆ ਤੂੰ ਲੜ ਕੇ ਵੇ️..!!

- Tera @Jagraj -

©Jagraj Sandhu #Zindagi 
#SAD

Jagraj Sandhu

#purnima Rai #suman_kadvasra ਹਰਫ਼ ਦਾਨਗੜੵੀਆ , Aman Verma Jasvinder kaur Mansa Deep Sandhu #ਪੰਜਾਬੀ #ਪਖੰਡ #ਅੰਧ_ਵਿਸ਼ਵਾਸੀ_ਲੋਕ_ਨੇ_ਬੜੇ #ਜਗਰਾਜ #ਜ਼ਿੱਦੀ_ਲਿਖਾਰੀ✍🏻

read more
ਡੇਰਿਆਂ ਦੇ ਵਿੱਚੋਂ ਕੁੱਝ ਨਹੀਂ ਲੱਭਣਾ 
ਛੱਡ ਦਿਓ ਕਰਨੀ ਹੁਣ ਮਸਤਾਂ ਦੀ ਗੁਲਾਮੀਂ. .!! 
ਦਿਨ ਵਿੱਚ ਤਾਂ ਇਹ ਪੀਂਦੇ ਬੀੜੀਆਂ ਸੁਲਫਾ, 
ਤੇ ਪੈੱਗ ਲਾਉਂਦੇ ਨੇਂ ਸ਼ਾਮੀਂ. .!! 

ਪਖੰਡੀ ਸਾਦ ਵੀ ਬਾਬੇ ਬਣਗੇ ,
ਜੋ ਗੁਮਰਾਹ ਲੋਕਾ ਨੂੰ ਕਰਦੇ ਨੇ ...!!
ਡੇਰਾਵਾਦੀ ਸਮਾਜ ਬਣਕੇ , ੲੇਕਤਾ ਦਾ ਮੰਤਰ ਵੀ ਪੜਦੇ ਨੇ ..
ਮਿੱਠਤਾ ਵਾਲੀ ਬੋਲੀ ਲਾਕੇ ,
 ਗੁਨਾਹ ਹਜ਼ਾਰਾ ਕਰਦੇ ਨੇ ..!!

ਫੱਕਰ ਕਹਾਉਣ ਦਾ ਕਰਦੇ ਨੇ ਦਾਅਵਾ 
ਪਰ ਇੱਥੇ ਜਾ ਕੇ ਨੋਟਾਂ ਨਾਲ ਨਹਾਉਂਦੇ ਨੇ ਗਾਇਕ ਨਾਮੀਂ. .!! 
ਮੱਥਾ ਟੇਕਣਾ ਏ ਤਾਂ ਟੇਕੋ ਜਾਕੇ "ਦੀਵਾਰ-ਏ-ਸਰਹੰਂਦ ਨੂੰ, 
ਆਪਣੇ ਗੁਰੂਆਂ ਨਾਲ ਨਾਂ ਕਰੋ ਇੱਦਾਂ ਨਮਕ ਹਰਾਮੀ. .!! 

ਜੇ ਅਸੀਂ ਏਦਾਂ ਹੀ ਬੇਮੁਖ ਹੁੰਂਦੇ ਰਹੇ 
ਤਾਂ ਸਿੱਖ ਕੌਮ ਖੋ ਜਾਵੇਗੀ ਵਿੱਚ ਗੁੰਮਨਾਮੀ..
                                         - #ਜਗਰਾਜ ਸਿੰਘ  - #Purnima Rai #suman_kadvasra ਹਰਫ਼ ਦਾਨਗੜੵੀਆ , Aman Verma 
Jasvinder kaur Mansa Deep Sandhu 
#ਪੰਜਾਬੀ #ਪਖੰਡ #ਅੰਧ_ਵਿਸ਼ਵਾਸੀ_ਲੋਕ_ਨੇ_ਬੜੇ 
#ਜਗਰਾਜ #ਜ਼ਿੱਦੀ_ਲਿਖਾਰੀ✍🏻

Jagraj Sandhu

Sonam sigh ਦੀਪ ਧਾਲੀਵਾਲ ਹਰਫ਼ ਦਾਨਗੜੵੀਆ Amrit Amrit Deep Sandhu

read more
ਬੁਲੀਆਂ ਤੋਂ ਹਾਸੇ ਖੌਣਾ ਆਦਤ ਐ ਜਗ ਦੀ, 
ਪਰ ਰੌਦਿਆਂ ਨੂੰ ਦੋਸਤੋ ਵਰਾਉਣ ਵਾਲਾ ਕੋਈ ਨਾ
ਪਿਠ ਪਿਛੇ ਕਰਨੀ ਬੁਰਾਈ ਆਉਦੀਂ ਸਭ ਨੂੰ, 
ਪਰ ਗੱਲਾਂ ਮੂੰਹ ਤੇ ਸੱਚੀਆਂ ਸੁਨਾਉਣ ਵਾਲਾ ਕੋਈ ਨਾ
ਮਾੜਾ ਕਹਿਣਾ ਕਿਸੇ ਨੂੰ ਅਸਾਨ ਬੜਾ ਹੁੰਦਾ ਐ,
 ਪਰ ਮਾੜਾ ਖੁਦ ਨੂੰ ਕਹਾਉਣ ਵਾਲਾ ਕੋਈ ਨਾ
ਵਸਦੇ ਘਰਾਂ ਨੂੰ ਉਜਾੜਨਾ ਕੀ ਔਖਾ ਏ, 
ਪਰ ਉਜੜੇ ਨੂੰ #ਜਗਰਾਜ ਵਸਾਉਣ ਵਾਲਾ ਕੋਈ ਨਾ..!
 - Tera @Jagraj - Sonam sigh ਦੀਪ ਧਾਲੀਵਾਲ  ਹਰਫ਼ ਦਾਨਗੜੵੀਆ Amrit Amrit Deep Sandhu

Jagraj Sandhu

#ਮਹੱਬਤ ✍ ਹਰਫ਼ ਦਾਨਗੜੵੀਆ ਗਹਿਰੀ ਚੁੱਪ ਨਿਮਾਣਾ ਲਵੀ #SUMAN# Deep Sandhu

read more
ਤੂੰ ਦਿਲ ਦੀ ਗੱਲ ਬੁੱਝ ਮੇਰੇ ਚਿਹਰੇ ਤੋ..!!
ਫਿਰ ਜਾਨ ਵਾਰ ਦੁਗਾਂ ਮੈ ਤੇਰੇ ਜਿਹਰੇ ਤੋ ,,

ਕਿਤੇ ਭੁੱਲ ਦੀ ਵੜਦੀ ਪਿੰਡ #ਮਹਿਲਾ 
ਸਾਡੇ ਵੀ ਆ ਜੇਆ ਕਰ ..!!
ਨੀ #ਜਗਰਾਜ ਜਾਨ ਛਿੜਕ ਦੂ ਤੇਰੇ ਇਕੋ  ਫੇਰੇ ਤੋ,,
- Tera @jagraj - #ਮਹੱਬਤ ✍ ਹਰਫ਼ ਦਾਨਗੜੵੀਆ ਗਹਿਰੀ ਚੁੱਪ  ਨਿਮਾਣਾ ਲਵੀ  #suman# Deep Sandhu

Jagraj Sandhu

#ਅਕਸਰ ✍ ਹਰਫ਼ ਦਾਨਗੜੵੀਆ ਗੁਰਪ੍ਰੀਤ ਸਿੰਘ ਲਾਇਲਪੁਰੀਆ Lovely Kour #SUMAN# Deep Sandhu

read more
ਕਿਸੇ ਨਾ ਕਿਸੇ ਚਹਿਰੇ ਤੇ ਅੈਤਬਾਰ ਹੋ ਹੀ ਜਾਦਾ ਏ..!
ੲਿੱਕ ਅਣਜਾਣ ਜਏ ਚਹਿਰੇ ਨਾਲ ,ਪਿਅਾਰ ਹੋ ਹੀ ਜਾਦਾ ਏ..!
ਸੋਹਣੀਅਾ ਅਦਾਵਾਂ ਨਾਲ ਤਾ ਅਕਸਰ ਲੋਕ  ਪਿਅਾਰ ਕਰਦੇ ਦੇਖੇ ..!
ਕੲੀ ਵਾਰ ਤਾ ਕਿਸੇ ਦੀਅਾਂ ਕਮੀਅਾ ਨਾਲ ਵੀ #ਜਗਰਾਜ 
ਪਿਅਾਰ ਹੋ ਹੀ ਜਾਦਾ ਏ..!!
- Tera @jagraj - #ਅਕਸਰ ✍ ਹਰਫ਼ ਦਾਨਗੜੵੀਆ ਗੁਰਪ੍ਰੀਤ ਸਿੰਘ ਲਾਇਲਪੁਰੀਆ Lovely Kour #suman# Deep Sandhu

Jagraj Sandhu

ਗਹਿਰੀ ਚੁੱਪ Gumnaam shayar ਨਿਮਾਣਾ ਲਵੀ Lovepreet Kaur Khalsa #SUMAN#

read more
ਮੈਂ ਕਹਿੰਦਾ ਰਿਅਾ ਓਹਨੂੰ ਆਪਣੇ ਦਿਲ ਦੀਆਂ,
ਪਰ ਓਹਨੇ ਖਾਬ ਪਿਆਰ ਦਾ ਬੁਨਿਆ ਨਹੀ..!
ਮੈਂ ਕਿਹਾ ਇੱਕ ਵਾਰ ਮਾਫ਼ ਕਰਦੇ,
ਓਹਨੇ ਤਰਲਾ ਕੋਈ ਸੁਨਿਆ ਨਹੀਂ..!
ਮੈਂ ਕਰ ਦਿਤਾ ਸਬ ਕੁਝ ਓਹਦੇ ਹਵਾਲੇ ,
ਪਰ ਓਹਨੇ ਦਿਲ ਤੋਂ ਦੋਸਤ ਚੁਨਿਆ ਨਹੀ..!
ਮੈਂ ਕਹ ਦਿੱਤਾ ,ਤੇਰੇ ਬਿਨਾ ਮੈਂ ਮਰ ਚੱਲਿਅਾ
ਓਹ ਹੱਸ ਕੇ ਕਹਿੰਦੀ, ਕੀ ਕਿਹਾ ..#ਜਗਰਾਜ
 ਮੈਨੂੰ ਸੁਨਿਆ ਨੀ..!!

- Tera @JagraJ - ਗਹਿਰੀ ਚੁੱਪ  Gumnaam shayar ਨਿਮਾਣਾ ਲਵੀ  Lovepreet Kaur Khalsa #suman#

Jagraj Sandhu

#ਰੂਹ #ੲਿਸ਼ਕ #ਸੰਦੀਪ_ਬੱਗੂਵਾਲੀਆ Sapna Singh Bhavana Pandey shagun Ravneet kaur

read more
ਕਣ ਕਣ ‘ਚ ਫੈਲਿਆ ਇਹਸਾਸ ਤੂੰ ਲਗਦੀ ਏ..
ਹਵਾਵਾਂ ‘ਚ ਬੈਠੀ ਕਦੇ ਸਾਡੀ ਦੂਰੀ ..
ਤੇ ਕਦੇ ਨਜ਼ਦੀਕੀ ਮਾਪਦੀ ਏ..!!
ਬਾਰਿਸ਼ ਦੀਆਂ ਬੂੰਦਾਂ ‘ਚ ਵੀ ਵੱਸਿਆ ਹੋਇਆ..
ਕੁਦਰਤ ਦਾ ਰੂਪ ਹੋਰ ਨਿਖਾਰਦੀ ਏ..!!
ਕਦੇ ਕੋਇਲ ਦੀ ਆਵਾਜ਼ ‘ਚ ਬੁਲਾਉਂਦੀ ਏ #ਜਗਰਾਜ ਨੂੰ..
ਕਦੇ ਮੇਰੀ ਰੂਹ ਬਣ ਕੇ ਮੈਂਨੂੰ ਨਿਹਾਰਦੀ ਏ..!!
- Tera @JagraJ - #ਰੂਹ #ੲਿਸ਼ਕ #ਸੰਦੀਪ_ਬੱਗੂਵਾਲੀਆ Sapna Singh Bhavana Pandey shagun Ravneet kaur

Jagraj Sandhu

#ਤਾਰੀਫ਼ #ਤੇਰੀ ✍ ਹਰਫ਼ ਦਾਨਗੜੵੀਆ ਗੀਤਕਾਰ ਸੁੱਖੀ ਜੋਧਾਂ Lovely Kour shagun Ravneet kaur

read more
ਜੇ ਮੈਂ ਗੱਲ ਕਰਾਂ ਬਰਸਾਤਾਂ ਦੀ..
ਬੱਦਲ ਆ ਕੇ ਵਹਿ ਤੁਰ ਜਾਂਦੇ ਨੇ..!!
ਜੇ ਕਰਾਂ ਮੈਂ ਗੱਲ ਉੱਡਦੇ ਪਰਿੰਦਿਆਂ ਦੀ..
ਸ਼ਾਮ ਪੈਣ ਤੇ ਉਹ ਵੀ ਰਾਹੋਂ ਮੁੜ ਜਾਂਦੇ ਨੇ..!!
ਸਭ ਕੁਝ ਮੁੜ ਜਾਂਦਾ ਏ ਵਕ਼ਤ ਨਾਲ..
ਇੱਕ ਮੁੜਦੀ ਨਹੀਂ ਮੇਰੇ ਅਲਫਾਜ਼ਾਂ ਦੀ ਹਨੇਰੀ..!!
ਖ਼ਤਮ ਨਹੀਂ ਹੁੰਦੇ ਚਲਦੇ ਜੋ ਲਫ਼ਜ਼ #ਜਗਰਾਜ ਦੇ..
ਤੇ ਵਧਦੀ ਜਾਂਦੀ ਏ ਤਾਰੀਫ਼ ਤੇਰੀ..!!
- Tera @JagraJ - #ਤਾਰੀਫ਼ #ਤੇਰੀ ✍ ਹਰਫ਼ ਦਾਨਗੜੵੀਆ ਗੀਤਕਾਰ ਸੁੱਖੀ ਜੋਧਾਂ Lovely Kour shagun Ravneet kaur
loader
Home
Explore
Events
Notification
Profile