Nojoto: Largest Storytelling Platform

ਕਿੰਨਾ ਸੋਹਣਾ ਹੋਗਿਆ ਸਫ਼ਰ ਇਹ ਜ਼ਿੰਦਗੀ ਦਾ , ਜੋ ਤੇਰੇ ਨਾਲ

ਕਿੰਨਾ ਸੋਹਣਾ ਹੋਗਿਆ ਸਫ਼ਰ ਇਹ ਜ਼ਿੰਦਗੀ ਦਾ ,
ਜੋ ਤੇਰੇ ਨਾਲ ਗੁਜਰੇ ਹੁਣ ਸਾਰਾ ਸਾਰਾ ਦਿਨ ਵੇ,
ਚੜ੍ਹਦੀ ਸਵੇਰ ਤੇ ਤੂੰ ਚਾਨਣੀ ਰਾਤ ਜਿਹਾ ਹੋਗਿਆ ,
ਪਿਆਰਾਂ ਵਾਲੀ ਹਰ ਓਹ ਬਾਤ ਜਿਹਾ ਹੋ ਗਿਆ..
Param Pavvy
ਕਿੰਨਾ ਸੋਹਣਾ ਹੋਗਿਆ ਸਫ਼ਰ ਇਹ ਜ਼ਿੰਦਗੀ ਦਾ ,
ਜੋ ਤੇਰੇ ਨਾਲ ਗੁਜਰੇ ਹੁਣ ਸਾਰਾ ਸਾਰਾ ਦਿਨ ਵੇ,
ਚੜ੍ਹਦੀ ਸਵੇਰ ਤੇ ਤੂੰ ਚਾਨਣੀ ਰਾਤ ਜਿਹਾ ਹੋਗਿਆ ,
ਪਿਆਰਾਂ ਵਾਲੀ ਹਰ ਓਹ ਬਾਤ ਜਿਹਾ ਹੋ ਗਿਆ..
Param Pavvy
parampavvy3994

Param Pavvy

New Creator