Nojoto: Largest Storytelling Platform
parampavvy3994
  • 12Stories
  • 19Followers
  • 32Love
    0Views

Param Pavvy

Singer and writter

  • Popular
  • Latest
  • Video
f54ff844fd1ffc221fd9de762abe6c39

Param Pavvy

ਹਾਂ ! ਮੈਂ ਓਹੀ ਬੇਕਾਰ ਸ਼ਖਸ ਹਾਂ , ਜਿਸ ਤੋਂ ਤੂੰ ਖੁਸ਼ੀਆਂ ਲੱਭਦੀ ਰਹੀ

ਹੱਸਦਾ ਰਿਹਾ ਤੇ ਮਲ੍ਹਮ ਵੀ ਨਾ ਲਾਈ 

ਤੇ ਉਹ ਮੇਰੇ ਲਈ ਖੁਦ ਦੀਆਂ ਬਾਹਾਂ ਵੱਢਦੀ ਰਹੀ 







                                   ਪਰਮ ਪੈਵੀ

f54ff844fd1ffc221fd9de762abe6c39

Param Pavvy

ਬਸ ਕਰ ਦਿਲਾ 
 ਹੋਰ ਕਿੰਨਾ ਰੁੱਸੇਗਾ ਖੁਦ ਨਾਲ ,

ਏਥੇ ਕੋਈ ਨਹੀਂ ਤੇਰਾ
 ਜੋ ਆ ਕੇ ਮਨਾਏਗਾ ਤੈਨੂੰ..




                                                                    Param Pavvy bas kar dilaa....

bas kar dilaa.... #ਸ਼ਾਇਰੀ

f54ff844fd1ffc221fd9de762abe6c39

Param Pavvy

ਕਦੀਂ ਮੰਨਿਆ  ਕਦੀਂ ਰੁੱਸਿਆ  

ਕਦੀਂ ਰੋਇਆ  ਕਦੀਂ ਹੱਸਿਆ 

ਮਗਰ ਤੈਨੂੰ ਨਹੀਂ ਦੱਸਿਆ  

ਉਦਾਸੀ ਦੇ ਤਰਾਨੇ ਲਈ  

ਦਿਲਾਂ ਦੀ ਤਾਰ ਨੂੰ ਕੱਸਿਆ 

ਮਗਰ ਤੈਨੂੰ ਨਹੀਂ ਦੱਸਿਆ .. ਤੈਨੂੰ ਨਹੀਂ ਦੱਸਿਆ...

ਤੈਨੂੰ ਨਹੀਂ ਦੱਸਿਆ... #ਸ਼ਾਇਰੀ

f54ff844fd1ffc221fd9de762abe6c39

Param Pavvy

ਮਨ ਜਿਹਾ ਨਾ ਭਰਿਆ ਪਿਆ ਅੰਦਰੋ ,

ਪਰ ਗੱਲ ਵੀ ਨਹੀਂ ਪਤਾ ਲੱਗ ਰਹੀ ਵੀ ਏਦਾਂ ਕਿਉਂ..






                                  ਪਰਮ ਪੈਵੀ ਸ਼ਾਇਰੀ

ਸ਼ਾਇਰੀ

f54ff844fd1ffc221fd9de762abe6c39

Param Pavvy

ਬਹੁਤ ਤਾਲੀਆਂ  ਔਰ  ਦਾਦ ਮਿਲੀ,

ਕਲ ਜਬ ਮਹਿਫ਼ਿਲ ਮੇਂ  ਉਸ  ਬੇਵਫ਼ਾ ਕੀ ਬਾਤ ਚਲੀ

ਕੁੱਛ ਥੇ ਮਹਿਫੂਜ਼  Param ਔਰ ਕੁੱਛ ਬਹੁਤ ਰੋਏ,

ਚਲੋ ਇਸ਼ਕ ਮੇਂ ਨਾ ਸਹੀ , 

ਸ਼ਾਇਰੀ ਮੇਂ ਤੋਂ ਹਮ ਕਾਮਯਾਬ ਹੁਏ... shaayer....

shaayer.... #ਸ਼ਾਇਰੀ

f54ff844fd1ffc221fd9de762abe6c39

Param Pavvy

ਬੁਰੇ ਲੱਗਦੇ ਸੀ ਸਭ ਨੂੰ ਜਦ ਗੱਲਾਂ ਮੂੰਹ ਤੇ ਕਰਦੇ ਸੀ ,

ਅੱਜ ਖਾਮੋਸ਼ ਕੀ ਹੋਏ, ਸਭ ਨੂੰ ਚੰਗੇ ਲੱਗਣ ਲੱਗੇ  ਹਾਂ ....


                   Param Pavvy sad shayeri

sad shayeri #ਸ਼ਾਇਰੀ

f54ff844fd1ffc221fd9de762abe6c39

Param Pavvy

ਗੁਮਾਨ ਹੋਵੇ ਜਿਨ੍ਹਾ ਹੁਸਨ ਦਾ ਉਹ ਗੱਲਾਂ ਹੋਰ ਹੀ ਕਰਦੇ ਆ ,


ਸਾਡੀ ਮੁਹੱਬਤ ਵਿੱਚ ਵੀ ਕਿਤੇ - ਕਿਤੇ ਮੈਨੂੰ ਦਿੱਸਦੇ ਪਰਦੇ ਆ ...

 
                                        ਪਰਮ ਪੈਵੀ.. shayeri

shayeri

f54ff844fd1ffc221fd9de762abe6c39

Param Pavvy

ਏਹ ਗੱਲਾਂ ਚੰਗੀਆਂ ਨਹੀਂ ਸੱਜਣਾਂ ,

 ਤੂੰ ਕਿਤੇ ਨਾ ਕਿਤੇ ਸਾਨੂੰ ਭੁੱਲ ਰਿਹਾ ਏ ,

ਅਚਾਨਕ ਬਦਲ ਲਿਆ ਏ ਫੈਂਸਲਾ

ਜਾਂ ਕਿਸੇ ਸੌਹਣੀ ਸੂਰਤ ਤੇ ਡੁੱਲ ਰਿਹਾ ਏ..

             
                          Param Pavvy ਦਿਲ ਦੇ ਹਰਫ਼

ਦਿਲ ਦੇ ਹਰਫ਼

f54ff844fd1ffc221fd9de762abe6c39

Param Pavvy

ਅਜੀਬ ਹੀ ਹੁੰਦਾ ਏ ਕਿਸੇ ਨਾਲ  ਮੁਹੱਬਤ ਦਾ ਰਿਸ਼ਤਾ 

ਵੈਸੇ ਹਾਲ - ਚਾਲ  ਤਾਂ Param ਉਂਝ ਦੁਨੀਆਂ ਸਾਰੀ ਪੁੱਛਦੀ ਏ...

f54ff844fd1ffc221fd9de762abe6c39

Param Pavvy

ਕੁੱਝ ਨਾ ਕੁੱਝ ਸੋਚੀ ਜਾਈ ਦਾ , ਐਵੇਂ ਬਸ ਬੈਠੇ - ਬੈਠੇ,

ਅੱਜ ਫੇਰ ਅੱਖ ਭਰ ਆਈ Param , ਐਵੇਂ ਬਸ ਬੈਠੇ - ਬੈਠੇ.. ਸ਼ਾਇਰੀ

ਸ਼ਾਇਰੀ

loader
Home
Explore
Events
Notification
Profile