ਉਂਜ ਅੰਮੀ ਆਖ ਬੁਲਾਉਂਦਾ ਹਾਂ, ਕਦੇ ਪਿਆਰ ਨਾਲ ਬੇਬੇ ਕਹਿ ਦਿਨਾਂ... ਜਦ ਚਾ ਜਿਆ ਦਿਲ ਵਿੱਚ ਬਾਹਲਾ ਆਉ, ਓਦੋਂ ਨਾਂ ਜਿਆ ਵੀ ਲੈ ਦਿਨਾਂ(ਮਨਜੀਤ ਕੌਰ🙏🏻♥️🌎)..... ਓਹਨੇ ਮੰਗ ਦੁਆਵਾਂ ਮੇਰੇ ਲਈ, ਮੇਰਾ ਬੁਰਾ ਹਮੇਸ਼ਾ ਟਾਲਿਆ ਏ... ਰੱਖ ਅੱਖੀਆਂ ਦੇ ਸਾਵੇਂ ਓਹਨੇ, ਪਿਆਰ ਨਾ ਮੈਨੂੰ ਪਾਲਿਆ ਏ... ਫ਼ੇਰ ਮੱਥੇ ਤੇ ਹੱਥ ਮੇਰੇ, ਮਾਫ਼ ਕਰਦੀ ਮੇਰੇ ਗੁਨਾਹਾਂ ਨੂੰ... ਰੱਬ ਤੋਂ ਉੱਚਾ ਦਰਜ਼ਾ ਤਾਹੀਂਓ, ਦਿੰਦੀ ਦੁਨੀਆਂ ਮਾਵਾਂ ਨੂੰ।। #JOHNY🖋️ ©Johny #yaar_forever #JOHNY🖋️ #maa #Ammi #Mom #najoto #insta #johnyjawahar #top #flowers